ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਬਹਾਦਗੜ੍ਹ ’ 5 ਬੇਰੁਜ਼ਗਾਰ ਅਧਿਆਪਕ ਚੜੇ ਪਾਣੀ ਵਾਲੀ ਟੈਕੀ ’ਤੇ
3 ਅਧਿਆਪਕ ਕਰ ਰਹੇ ਨੇ ਭੁੱਖ ਹੜਤਾਲ
ਭੁੱਖ ਹੜਤਾਲ ਕਰ ਰਹੇ ਅਧਿਆਪਕ ਦੀ ਵਿਗੜੀ ਸਿਹਤ
ਲਗਾਤਾਰ ਪਿਛਲੇ ਦਿਨ ਤੋਂ ਅਧਿਆਪਕਾਂ ਦਾ ਧਰਨਾ ਜਾਰੀ
ਪ੍ਰਦਰਸ਼ਨਕਾਰੀਆਂ ਨੇ ਸਰਕਾਰ ਨੂੰ ਦਿੱਤੀ ਚਿਤਾਵਨੀ
ਜੇਕਰ ਕੋਈ ਘਟਨਾ ਵਾਪਰੀ ਤਾਂ ਸਰਕਾਰ ਉਸ ਦੀ ਜਿੰਮੇਵਾਰ ਹੋਵੇਗੀ
Watch Video
