ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਟਾਲਾ ਦੀ ਰਮਨਦੀਪ ਕੌਰ ਦੀ ਅਨੋਖੀ ਪਹਿਲ
ਸਰੀਰਕ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਬੱਚਿਆਂ ਲਈ ਖੋਲਿਆ ਸਕੂਲ
ਧੀ ਨੂੰ ਪੜ੍ਹਾਉਣ ਤੋਂ ਕੀਤੀ ਸੀ ਸ਼ੁਰੂਆਤ
ਰਮਨੀਦਪ ਦੇ ਸਕੂਲ ਚ ਨੇ 20 ਖਾਸ ਬੱਚੇ
ਰਮਨਦੀਪ ਕੌਰ ਬਣੀ ਬੱਚਿਆਂ ਦੀ ਆਵਾਜ਼
Watch Video
https://youtu.be/6u3x3CAEINI
