ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਉਸਮਾ ਟੋਲ ਪਲਾਜ਼ਾ ‘ਤੇ ਸ਼ਰੇਆਮ ਗੁੰਡਾਗਰਦੀ
ਅੰਮ੍ਰਿਤਸਰ-ਬਠਿੰਡਾ ਕੌਮੀ ਸ਼ਾਹਰਾਹ ਤੇ ਵਾਪਰੀ ਘਟਨਾ
ਟੋਲ ਪਲਾਜ਼ਾ ‘ਤੇ ਕਿਰਪਾਨਾਂ ਤੇ ਬੇਸਬਾਲ ਨਾਲ ਹਮਲਾ
ਟੋਲ ਮੁਲਾਜ਼ਮਾਂ ਨੇ ਭੱਜ ਕੇ ਬਚਾਈ ਜਾਨ
ਟੋਲ ਪਰਚੀ ਕਟਵਾਉਣ ਨੂੰ ਲੈ ਕੇ ਹੋਇਆ ਸੀ ਵਿਵਾਦ
ਟੋਲ ਪਲਾਜ਼ਾ ‘ਤੇ ਤੈਨਾਤ ਮਹਿਲਾ ਮੁਲਾਜ਼ਮ ਨਾਲ ਵੀ ਬਦਸਲੂਕੀ
Watch Video
https://youtu.be/GFPGaj4kbkw
