ਮਕਸੂਦਾਂ ਥਾਣੇ ‘ਚ ਧਮਾਕਾ ਕਰਨ ਵਾਲਾ ਕਾਬੂ, ਜਾਕਿਰ ਮੂਸਾ ਦਾ ਦੱਸਿਆ ਜਾ ਰਿਹਾ ਕਰੀਬੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜਲੰਧਰ ਚ ਮਕਸੂਦਾਂ ਥਾਣੇ ਚ ਧਮਾਕਾ ਮਾਮਲੇ ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ NIA ਨੇ ਤੀਜੇ ਆਰੋਪੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਜਲੰਧਰ ਚ ਮਕਸੂਦਾਂ ਥਾਣੇ ਚ ਧਮਾਕਾ ਮਾਮਲੇ ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ।

terrorist

ਮਿਲੀ ਜਾਣਕਾਰੀ ਦੇ ਅਨੁਸਾਰ NIA ਨੇ ਤੀਜੇ ਆਰੋਪੀ ਆਮਿਰ ਨੂੰ ਪੁਲਵਾਮਾ ਤੋਂ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤਾ ਗਿਆ ਅੱਤਵਾਦੀ ਅੱਤਵਾਦੀ ਜਾਕਿਰ ਮੂਸਾ ਦਾ ਕਰੀਬੀ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *