ਖੁਸ਼ਵਿੰਦਰ ਸਿੰਘ ਮਾਮਲਾ: ਖੁਸ਼ਵਿੰਦਰ ਸਿੰਘ ਦੀ ਫ਼ਾਸੀ ਦੀ ਸਜ਼ਾ ਨੂੰ ਸੁਪਰੀਮ ਕੋਰਟ ਨੇ ਰੱਖਿਆ ਬਰਕਰਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮਾਰੇ ਗਏ ਚਾਰ ਜੀਆਂ ਦੇ ਪਰਿਵਾਰ ਦੇ ਮੁਖੀਆ ਕੁਲਵੰਤ ਸਿੰਘ ਦੇ ਭਰਾ ਜਸਪਾਲ ਸਿੰਘ ਵਾਸੀ ਨੌਗਾਵਾਂ ਦੇ ਮੁਤਾਬਕ 3 ਜੂਨ 2004 ਦੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮਾਰੇ ਗਏ ਚਾਰ ਜੀਆਂ ਦੇ ਪਰਿਵਾਰ ਦੇ ਮੁਖੀਆ ਕੁਲਵੰਤ ਸਿੰਘ ਦੇ ਭਰਾ ਜਸਪਾਲ ਸਿੰਘ ਵਾਸੀ ਨੌਗਾਵਾਂ ਦੇ ਮੁਤਾਬਕ 3 ਜੂਨ 2004 ਦੀ ਤੜਕੇ ਉਸਦਾ ਭਰਾ ਕੁਲਵੰਤ ਸਿੰਘ ਆਪਣੀ ਪਤਨੀ ਹਰਜੀਤ ਕੌਰ, ਪੁੱਤਰੀ ਰਮਨਜੀਤ ਕੌਰ ਅਤੇ ਪੁੱਤਰ ਅਰਵਿੰਦਰ ਸਿੰਘ ਨਾਲ ਘਰ ਤੋਂ ਪੌਂਟਾ ਸਾਹਿਬ ਦੀ ਯਾਤਰਾ ਲਈ ਨਿਕਲੇ ਸੀ, ਲੇਕਿਨ ਉਸੇ ਦਿਨ ਉਨ੍ਹਾਂ ਦੀ ਕਾਰ ਪਿੰਡ ਸੁਹਾਵੀ ਦੇ ਨਜ਼ਦੀਕ ਲਵਾਰਸ ਹਾਲਤ ਵਿਚ ਮਿਲੀ ਸੀ।

ਇਸ ਮਾਮਲੇ ਵਿਚ ਜਸਪਾਲ ਸਿੰਘ ਨੇ ਭਾਖੜਾ ਨਹਿਰ ‘ਚੋਂ ਮਿਲੀ ਕੁਲਵੰਤ ਦੀ ਲਾਸ਼ ਦੀ ਪਛਾਣ ਕੀਤੀ ਸੀ।  ਉਨ੍ਹਾਂ ਦੱਸਿਆ ਕਿਹਾ ਕਿ ”ਖੁਸ਼ਵਿੰਦਰ ਸਿੰਘ” ਜੋ ਕਿ ਉਨ੍ਹਾਂ ਦੇ ਆੜ੍ਹਤ ਦਾ ਕੰਮ ਕਰਦੇ ਮੁਨਸ਼ੀ ਦਾ ਭਰਾ ਸੀ, ਨੇ  ਪੈਸੇ ਦੇ ਲਾਲਚ ਵਿਚ ਤਾਂਤਰਕ ਬਣ ਕੇ 3 ਜੂਨ 2004 ਨੂੰ ਕੁਲਵੰਤ ਸਿੰਘ ਨੂੰ ਪਰਿਵਾਰ ਸਮੇਤ ਭਾਖੜਾ ਨਹਿਰ ‘ਚ ਧੱਕਾ ਦੇ ਕੇ ਮਾਰਿਆ ਸੀ।

Watch Video

https://youtu.be/03G0hCyZ67c

Leave a Reply

Your email address will not be published. Required fields are marked *