ਕਾਰ ਚੋਰ ਗਿਰੋਹ ਕਾਬੂ, ਇੱਕ ਔਰਤ ਸਮੇਤ ਤਿੰਨ ਆਰੋਪੀ ਗ੍ਰਿਫ਼ਤਾਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮੋਹਾਲੀ ਪੁਲਿਸ ਨੇ ਕਾਰ ਚੋਰ ਗਿਰੋਹ  ਦੇ ਇੱਕ ਗੈਂਗ ਨੂੰ ਫ਼ੜਨ ਵਿੱਚ ਸਫਲਤਾ ਹਾਸਲ ਕੀਤੀ ਹੈ ।  ਪੁਲਿਸ ਨੇ ਇੱਕ ਔਰਤ ਸਮੇਤ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮੋਹਾਲੀ ਪੁਲਿਸ ਨੇ ਕਾਰ ਚੋਰ ਗਿਰੋਹ  ਦੇ ਇੱਕ ਗੈਂਗ ਨੂੰ ਫ਼ੜਨ ਵਿੱਚ ਸਫਲਤਾ ਹਾਸਲ ਕੀਤੀ ਹੈ ।  ਪੁਲਿਸ ਨੇ ਇੱਕ ਔਰਤ ਸਮੇਤ ਤਿੰਨ ਆਰੋਪੀਆਂ ਨੂੰ ਗਿਰਫਤਾਰ ਕੀਤਾ ਹੈ ।  ਫੜੇ ਗਏ ਆਰੋਪੀਆਂ ਤੋਂ ਦੋ ਫਾਰਚੂਨਰ ਗੱਡੀਆਂ ਸਮੇਤ ਪੰਜ ਗਾਡੀਆਂ ਬਰਾਮਦ ਕੀਤੀਆਂ ਗਈ ਹਨ ।

 Watch Video

Leave a Reply

Your email address will not be published. Required fields are marked *