ਪਾਕਿਸਤਾਨ ਆਪਣੀ ਨਾਪਾਕ ਹਰਕਤਾਂ ਤੋਂ ਨਹੀਂ ਆ ਰਿਹਾ ਬਾਜ਼ !

ऑनलाइन डेस्क/लिविंग इंडिया न्यूज:- ਪਾਕਿਸਤਾਨ ਆਪਣੀ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਦੱਸ ਦਈਏ ਕਿ ਇਕ ਵਾਰ ਫਿਰ ਤੋਂ ਪਾਕਿਸਤਾਨ ਨੇ ਸੀਜ਼ਫਾਇਰ ਦਾ ਉਲੰਘਣ…

ऑनलाइन डेस्क/लिविंग इंडिया न्यूज:- ਪਾਕਿਸਤਾਨ ਆਪਣੀ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਦੱਸ ਦਈਏ ਕਿ ਇਕ ਵਾਰ ਫਿਰ ਤੋਂ ਪਾਕਿਸਤਾਨ ਨੇ ਸੀਜ਼ਫਾਇਰ ਦਾ ਉਲੰਘਣ ਕੀਤਾ।

ceasefire

ceasefire

ਦਸ ਦਈਏ ਕਿ ਭਾਰਤੀ ਚੌਂਕਿਆ ਅਤੇ ਪਿੰਡਾ ਤੇ ਪਾਕਿਸਤਾਨ ਵੱਲੋਂ ਗੋਲੇ ਸੁੱਟੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਨੌਸ਼ੇਰਾ ਚ ਪਾਕਿਸਤਾਨ ਨੇ ਸੀਮਾ ਦਾ ਉਲੰਘਣ ਕੀਤਾ ਹੈ।

Leave a Reply

Your email address will not be published. Required fields are marked *