5 ਮਾਰਚ ਦਾ ਦਿਨ ਚੜ੍ਹਿਆ ਬੰਦ ਦੀ ਭੇਂਟ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- 5 ਮਾਰਚ ਦਾ ਦਿਨ ਬੰਦ ਦੀ ਭੇਂਟ ਚੜ੍ਹ ਗਿਆ ਹੈ। ਦੱਸ ਦਈਏ ਕਿ ਆਦਿਵਾਸੀ ਤੇ ਜੰਗਲਵਾਸੀ, ਦਲਿਤਾਂ ਤੇ 35 A ਅਤੇ ਜਮਾਤ-ਏ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- 5 ਮਾਰਚ ਦਾ ਦਿਨ ਬੰਦ ਦੀ ਭੇਂਟ ਚੜ੍ਹ ਗਿਆ ਹੈ। ਦੱਸ ਦਈਏ ਕਿ ਆਦਿਵਾਸੀ ਤੇ ਜੰਗਲਵਾਸੀ, ਦਲਿਤਾਂ ਤੇ 35 A ਅਤੇ ਜਮਾਤ-ਏ -ਇਸਲਾਮੀ ਸੰਗਠਨ ਤੇ ਲੱਗੇ ਬੈਨ ਨੂੰ ਲੈਕੇ ਬੰਦ ਕੀਤਾ ਗਿਆ ਹੈ। ਜਿਸਦਾ ਅਸਰ ਦਿਖਣ ਵੀ ਲੱਗ ਗਿਆ ਹੈ।  ਦੱਸ ਦਈਏ ਕਿ ਆਦਿਵਾਸੀ ਤੇ ਜੰਗਲਵਾਸੀ ਆਪਣੇ ਆਵਾਸ ਤੋਂ ਬੇਦਖਲ ਦੇ ਫੈਸਲੇ ਤੋਂ ਰਾਹਤ ਦੇਣ ਦੀ  ਹਾਲੀਆ ਆਦੇਸ਼ ਦੇ ਬਾਵਜੂਦ ਵੀ ਭਾਰਤ ਬੰਦ ਕੀਤਾ ਹੋਇਆ ਹੈ।

bharat bandh  ਉੱਥੇ ਹੀ ਦੂਜੇ ਪਾਸੇ 200 ਪਵਾਇੰਟ ਰੋਸਟਰ ਲਾਗੂ ਕਰਨ ਦੀ ਥਾਂ ਤੇ  13 ਪਵਾਇੰਟ ਰੋਸਟਰ ਲਾਗੂ ਕਰਨ ਦੇ ਖਿਲਾਫ ਦਲਿਤਾਂ ਵੱਲੋਂ ਵੀ ਭਾਰਤ ਬੰਦ ਕੀਤਾ ਗਿਆ ਹੈ। ਦੱਸਣਯੋਗ ਗੱਲ ਹੈ ਕਿ ਦਲਿਤ ਤੇ ਆਦੀਵਾਸੀ ਸੰਗਠਨ ਥਾਂ ਥਾਂ ਤੇ ਪ੍ਰਦਰਸ਼ਨ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਭਾਰਤ ਬੰਦ ਦਾ ਸਮਾਜਵਾਦੀ ਪਾਰਟੀ ਅਤੇ ਆਰਜੇਡੀ ਸਮੇਤ ਕਈ ਦਲਾਂ ਵੱਲੋਂ ਇਸ ਭਾਰਤ ਬੰਦ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ।

bharat bandh

ਉੱਧਰ ਦੂਜੇ ਪਾਸੇ 35 A ਅਤੇ ਜਮਾਤ-ਏ-ਇਸਲਾਮੀ ਸੰਗਠਨ ‘ਤੇ ਬੈਨ ਨੂੰ ਲੈ ਕੇ ਕਸ਼ਮੀਰ ਬੰਦ ਵੀ ਚੱਲ ਰਿਹਾ ਹੈ ਜਿਸ ਕਾਰਨ 5 ਮਾਰਚ ਦਾ ਦਿਨ ਬੰਦ ਦੀ ਭੇਂਟ ਚੜ੍ਹ ਗਿਆ ਹੈ। ਜਿਕਰ-ਏ-ਖਾਸ ਹੈ ਕਿ ਦਲਿਤਾਂ ਅਤੇ ਆਦੀਵਾਸੀ ਦੇ ਭਾਰਤ ਬੰਦ ਦਾ ਅਸਰ ਰੇਲ ਮਾਰਗ ਤੇ ਦਿਖਣ ਲੱਗ ਗਿਆ ਹੈ। ਪ੍ਰਦਰਸ਼ਨਕਾਰਿਆਂ ਨੇ ਕਈ ਥਾਵਾਂ ਤੇ ਜਲੂਸ ਵੀ ਕੱਢਿਆ ਹੈ ਤੇ ਨਾਲ ਹੀ

Leave a Reply

Your email address will not be published. Required fields are marked *