ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਉੱਥੇ ਗੁਰਦਾਸਪੁਰ ਪਹੁੰਚੇ ਮੁੱਖਮੰਤਰੀ ਕੈਪਟਨ ਨੇ ਕਿਹਾ ਕੀ ਜੇ ਓਹ ਅਭਿਨੰਦਨ ਨੂੰ ਰਿਸੀਵ ਕਰਨ ਜਾਉਂਦੇ ਤਾਂ ਉਨ੍ਹਾਂ ਨੂੰ ਖੁੱਸ਼ੀ ਹੋਂਦੀ ਪਰ ਉਨ੍ਹਾਂ ਨੂੰ ਅਭਿਨੰਦਨ ਦੀ ਵਤਨ ਵਾਪਸੀ ਤੋਂ ਕਾਫੀ ਖੁਸ਼ੀ ਹੈ | ਉਧਰ ਉਨ੍ਹਾਂ ਨੇ ਸਾਫ ਕਰ ਦਿੱਤਾ ਕੀ ਕਰਤਾਰਪੁਰ ਲਾਂਘੇ ਨੂੰ ਲੈਕੇ ਹੋਣ ਵਾਲੀ ਮੀਟਿੰਗ ਰੱਦ ਨਹੀਂ ਹੋਈ ਹੈ |
Watch Video
