ਪਾਕਿਸਤਾਨ ’ਚ ਆਪਰੇਸ਼ਨ ਤੇ ਭਾਰਤ ਨੂੰ ਮਿਲਿਆ ਅਮੇਰਿਕਾ ਦਾ ਸਾਥ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਭਾਰਤ ਵੱਲੋਂ ਕੀਤੇ ਗਏ ਆਪਰੇਸ਼ਨ ਤੋਂ ਬਾਅਦ ਜਿੱਥੇ ਹਰ ਪਾਸੇ ਹਵਾਈ ਫੌਜ ਦੀ ਸ਼ਲਾਘਾ ਹੋ ਰਹੀ ਹੈ ਉੱਥੇ ਹੀ ਦੂਜੇ ਪਾਸੇ ਭਾਰਤ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਭਾਰਤ ਵੱਲੋਂ ਕੀਤੇ ਗਏ ਆਪਰੇਸ਼ਨ ਤੋਂ ਬਾਅਦ ਜਿੱਥੇ ਹਰ ਪਾਸੇ ਹਵਾਈ ਫੌਜ ਦੀ ਸ਼ਲਾਘਾ ਹੋ ਰਹੀ ਹੈ ਉੱਥੇ ਹੀ ਦੂਜੇ ਪਾਸੇ ਭਾਰਤ ਨੂੰ ਇਸ ਹਮਲੇ ਤੋਂ ਬਾਅਦ ਅਮੇਰਿਕਾ ਦਾ ਸਾਥ ਮਿਲ ਗਿਆ ਹੈ। ਜੀ ਹਾਂ ਮਿਲੀ

Attack Attack Attack Attack

ਜਾਣਕਾਰੀ ਦੇ ਅਨੁਸਾਰ ਭਾਰਤ ਵੱਲੋਂ ਕੀਤੇ ਗਏ ਇਸ ਹਮਲੇ ਤੋਂ ਬਾਅਦ ਅਮੇਰਿਕਾ ਨੇ ਇਸ ਹਮਲੇ ਨੂੰ ਕਾਉਂਟਰ ਟੇਰਰਿਜ਼ਮ ਐਕਸ਼ਨ ਦੱਸਿਆ ਹੈ।

air force attack

ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਨੂੰ ਅੱਤਵਾਦੀ ਠਿਕਾਣਿਆਂ ਤੇ ਕਾਰਵਾਈ ਕਰਨੀ ਚਾਹੀਦੀ ਹੈ। ਇਸ ਇਲਾਵਾ ਉਹਨਾਂ ਨੇ ਦੋਵੇ ਮੁਲਕਾਂ ਨੂੰ ਸ਼ਾਂਤੀ ਬਣਾਉਣ ਦੀ ਵੀ ਗੱਲ ਕਹੀ ਹੈ।

 

Leave a Reply

Your email address will not be published. Required fields are marked *