ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਕਸ਼ਮੀਰੀ ਵਿਦਿਆਰਥੀਆਂ ਦੀ ਸਰੱਖਿਆ ਦੇ ਲਈ ਇਕ ਹੈਲਪਲਾਇਨ ਨੰਬਰ ਜਾਰੀ ਕੀਤਾ।
Kashmiris in Punjab can now call 181 for immediate response & action to any complaints of harassment. @PunjabPoliceInd has set up a special desk to provide them immediate help. I won’t let anyone trouble them as they are as much a part of India as Kashmir is.
— Capt.Amarinder Singh (@capt_amarinder) February 23, 2019
ਜੀ ਹਾਂ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੀ ਸੁਰੱਖਿਆ ਦੇ ਲਈ 181 ਨਬੰਰ ਜਾਰੀ ਕੀਤਾ। ਜਿਸਨੂੰ ਡਾਇਲ ਕਰਨ ਤੇ ਉਹਨਾਂ ਦੀ ਮਦਦ ਕੀਤੀ ਜਾਵੇਗੀ।
