ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਖਾਲਸਾ ਏਡ ਅਤੇ ਸਿੱਖ ਕੌਮ ਨੇ ਜੰਮੂ ਕਸ਼ਮੀਰ ਦੇ ਵਿਦਿਆਰਥਿਆਂ ਨੂੰ ਸੁਰੱਖਿਤ ਘਰ ਪਹੁਚਾਉਣ ਦੀ ਅਨੋਖੀ ਪਹਿਲ ਕੀਤੀ ਹੈ | ਖਾਲਸਾ ਏਡ ਅਤੇ ਸਿੱਖ ਕੌਮ ਵਿਦਿਆਰਥਿਆਂ ਨੂੰ ਮੁਹਾਲੀ ਦੇ ਸੋਹਾਣਾ ਗੁਰੂਦਵਾਰੇ ਚ ਲੈਕੇ ਆ ਰਹੇ ਨੇ | ਜਿਸਤੋਂ ਹਾਅਦ ਉਨ੍ਹਾਂ ਨੂੰ ਸੁਰੱਖਿਤ ਘਰ ਪਹੁੰਚਾਇਆਂ ਜਾ ਰਿਹਾ ਹੈ | ਜਿਸ ਦੀ ਹਰ ਪਾਸ ਸ਼ਲਾਘਾ ਕੀਤੀ ਜਾ ਰਿਹੀ ਹੈ |
Watch Video
