ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਚ ਮੁੜ ਤੋਂ ਵਿਕਾਸ ਕਾਰਜਾਂ ਨੂੰ ਲੈਕੇ ਕ੍ਰੇਡਿਟ ਵਾਰ ਸ਼ੁਰੂ ਹੋ ਚੁੱਕੀ ਹੈ | ਇਸ ਵਾਰ ਕ੍ਰੇਡਿਟ ਵਾਰ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਪਲੈਟਫਾਰਮ ਦੇ ਊਦਘਾਟਨ ਨੂੰ ਲੈਕੇ ਹੈ |
ਜਿੱਥੇ ਇਕ ਪਾਸੇ ਬੀਤੇ ਦਿਨੀਂ ਬੀਜੇਪੀ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੇ ਪਲੈਟਫਾਰਮ ਦਾ ਉਦਘਾਟਨ ਕੀਤਾ ਤੇ ਉੱਥੇ ਵੀਰਵਾਰ ਨੂੰ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਵੀ ਮੁੜ ਤੋਂ ਪਲੈਟਫਾਰਮ ਦਾ ਉਦਘਾਟਨ ਕੀਤਾ | ਔਜਲਾ ਨੇ ਕਿਹਾ ਕੀ ਕ੍ਰੇਡਿਟ ਕਿਸ ਨੂੰ ਦੇਣਾ ਹੈ ਇਹ ਲੋਕ ਤੈ ਕਰਨਗੇ |
Watch Video
https://youtu.be/rcRyBdM61GY
