ਕੈਦੀਆ ਦਾ ਸ਼ੌਅਰੂਮ, ਬੁੜੈਲ ਜੇਲ੍ਹ ਦੇ ਪ੍ਰਸਾਸ਼ਨ ਦੀ ਉਪਰਾਲਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਬੁੜੈਲ ਜੇਲ ਦੇ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਦੇ ਸੈਕਟਰ 22 ਚ ਇਕ ਸ਼ੌਅਰੂਮ ਖੋਲਿਆ ਗਿਆ | ਇਸ ਸ਼ੌਅਰੂਮ ਦੀ ਖਾਸ ਗੱਲ ਇਹ ਹੈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਬੁੜੈਲ ਜੇਲ ਦੇ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਦੇ ਸੈਕਟਰ 22 ਚ ਇਕ ਸ਼ੌਅਰੂਮ ਖੋਲਿਆ ਗਿਆ | ਇਸ ਸ਼ੌਅਰੂਮ ਦੀ ਖਾਸ ਗੱਲ ਇਹ ਹੈ ਕਿ ਇਸ ਸ਼ੌਅਰੂਮ ਚ ਕੈਦੀਆ ਦਾ ਬਣਾਇਆ ਸਮਾਨ ਦੀ ਵਿਕੇਗਾ | ਜਿਸ ਦਾ ਅੱਜ ਉਦਘਾਟਨ ਕੀਤਾ ਗਿਆ ਵੇਖੋ ਇਹ ਰਿਪੋਰਟ

ਕੈਦੀਆ ਦਾ ਸ਼ੌਅਰੂਮ

ਬੁੜੈਲ ਜੇਲ੍ਹ ਦੇ ਪ੍ਰਸਾਸ਼ਨ ਦੀ ਉਪਰਾਲਾ

ਕੈਦੀਆ ਦੁਆਰਾ ਤਿਆਰ ਕੀਤਾ ਸਮਾਨ ਹੀ ਵਿਕੇਗਾ ਸ਼ੌਅਰੂਮ ’ਚ

ਘਰ ਬੈਠੇ ਵੀ ਤੁਸੀਂ ਮੰਗਵਾ ਸਕਦੇ ਹੋ ਸਮਾਨ

Watch Video

Leave a Reply

Your email address will not be published. Required fields are marked *