ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਵਿਧਾਨ ਸਭਾ ‘ਚ ਸਦਨ ਦੀ ਕਾਰਵਾਈ ਦੌਰਾਨ ਬੋਲੇ ਮੁੱਖ ਮੰਤਰੀ
‘ਰਾਜਪਾਲ ਦੇ ਭਾਸ਼ਣ ਨੂੰ ਝੂਠ ਦਾ ਪੁਲੰਦਾ ਕਰਾਰ ਦੇ ਕੇ ਲੋਕਾਂ ਨੂੰ ਕੀਤਾ ਜਾ ਰਿਹਾ ਗੁਮਰਾਹ’
ਪੰਜਾਬ ਦੇ ਲੋਕ ਸਚਾਈ ਜਾਣਦੇ ਹਨ- ਕੈਪਟਨ
‘ਨਸ਼ਿਆਂ ’ਚ ਕਿਸੇ ਬੰਦੇ ਦਾ ਨਾਂ ਆ ਰਿਹਾ ਹੈ ਤਾਂ ਵਿਰੋਧੀ ਧਿਰ ਸਰਕਾਰ ਨੂੰ ਦੱਸੇ’
ਉਸ ‘ਤੇ ਕਾਰਵਾਈ ਕੀਤੀ ਜਾਵੇਗੀ- ਕੈਪਟਨ
SIT ਜੋ ਕੰਮ ਕਰ ਰਹੀ ਹੈ, ਇਸ ਤੋਂ ਵਧੀਆ ਕੰਮ ਨਹੀਂ ਕੀਤਾ ਜਾ ਸਕਦਾ- ਕੈਪਟਨ
ਵਿਕਾਸ ਲਈ ਡਿਪਟੀ ਕਮਿਸ਼ਨਰਾਂ ਨੂੰ ਪੰਜ ਕਰੋੜ ਰੁਪਏ ਦਿੱਤੇ ਜਾਣਗੇ – ਕੈਪਟਨ
‘ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰਨ ਲਈ 65 ਹਜ਼ਾਰ ਕਰੋੜ ਰੁਪਏ ਦੀ ਜ਼ਰੂਰਤ’
ਸੂਬੇ ਕੋਲ ਇੰਨੀ ਅਦਾਇਗੀ ਕਰਨ ਲਈ ਲੋੜੀਂਦੇ ਪੈਸੇ ਨਹੀਂ – ਕੈਪਟਨ
ਐੱਸ. ਵਾਈ. ਐੱਲ. ਦੇ ਮੁੱਖ ਮੰਤਰੀ ਦਾ ਬਿਆਨ
ਪੰਜਾਬ ਦਾ ਪਾਣੀ ਪੰਜਾਬ ‘ਚ ਹੀ ਰਹਿਣਾ ਚਾਹੀਦਾ– ਕੈਪਟਨ
ਅਸੀਂ ਕਿਸੇ ਦਾ ਪਾਣੀ ਨਹੀਂ ਚਾਹੁੰਦੇ ਰੋਕਣਾ– ਕੈਪਟਨ
ਸੂਬੇ ‘ਤੇ ਪਹਿਲਾ ਹੀ ਮੰਡਰਾ ਰਿਹਾ ਪਾਣੀ ਦਾ ਸੰਕਟ– ਕੈਪਟਨ
Watch Video
