ਇਟਲੀ ’ਚ ਪੰਜਾਬੀ ਦੀ ਮੌਤ, ਦੋ ਧੜੇ ਵਿਚ ਝੜਪ ਦੌਰਾਨ ਚਲੀ ਗੋਲੀ, ਗੋਲੀ ਲਗਣ ਤੋਂ ਨਵਾਸ਼ਹਿਰ ਦੇ ਬਲਦੇਵ ਦੀ ਮੌਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਇਟਲੀ ਚ ਰਹਿੰਦੇ ਪੰਜਾਬੀਆਂ ਦੇ ਗੁੱਟਾਂ ਵਿਚਾਲੇ ਹੋਈ ਝੜਪ ਦੌਰਾਨ ਗੋਲੀ ਚੱਲ ਗਈ | ਤੇ ਗੋਲੀ ਲੱਗਣ ਕਾਰਨ ਇਕ ਨੌਜਵਾਨ ਦੀ ਮੌਤ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਇਟਲੀ ਚ ਰਹਿੰਦੇ ਪੰਜਾਬੀਆਂ ਦੇ ਗੁੱਟਾਂ ਵਿਚਾਲੇ ਹੋਈ ਝੜਪ ਦੌਰਾਨ ਗੋਲੀ ਚੱਲ ਗਈ | ਤੇ ਗੋਲੀ ਲੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ |

ਮ੍ਰਿਤਕ ਨੌਜਵਾਨ ਦੀ ਪਛਾਣ ਬਲਦੇਵ ਰਾਜ ਵੱਜੋਂ ਹੋਈ ਐ | ਜੋ ਨਵਾਂਸ਼ਹਿਰ ਦਾ ਰਹਿਣ ਵਾਲਾ ਸੀ | ਜਾਣਕਾਰੀ ਮੁਤਾਬਕ ਬਲਦੇਵ ਰਾਜ 10 ਸਾਲ ਪਹਿਲਾ ਇਟਲੀ ਗਿਆ ਸੀ |

Watch Video  

Leave a Reply

Your email address will not be published. Required fields are marked *