ਸ਼ਹੀਦਾਂ ਦੀ ਸ਼ਹਾਦਤ ਤੇ ਸਿੱਧੂ ਦਾ ਵਿਵਾਦਿਤ ਬਿਆਨ ਕਾਰਨ ਕਪਿਲ ਦੇ ਸ਼ੋਅ ਤੋਂ ਹੋਈ ਛੁੱਟੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੁਲਵਾਮਾ ਵਿੱਚ ਸ਼ਹੀਦ ਹੋਏ 40 ਜਵਾਨਾ ਦੀ ਸ਼ਹਾਦਤ ਤੇ ਪੂਰਾ ਦੇਸ਼ ਚ ਸੋਗ ਦੀ ਲਹਿਰ ਹੈ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਸਹੀਦਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੁਲਵਾਮਾ ਵਿੱਚ ਸ਼ਹੀਦ ਹੋਏ 40 ਜਵਾਨਾ ਦੀ ਸ਼ਹਾਦਤ ਤੇ ਪੂਰਾ ਦੇਸ਼ ਚ ਸੋਗ ਦੀ ਲਹਿਰ ਹੈ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਸਹੀਦਾਂ ਦੀ ਸ਼ਹਾਦਤ ਤੇ ਵਿਵਾਦਿਤ ਬਿਆਨ ਕਾਰਨ ਕਸੂਤੇ ਫਸ ਗਏ ਸਨ। ਮਿਲੀ ਜਾਣਕਾਰੀ ਦੇ ਅਨੁਸਾਰ ਨਵਜੋਤ ਸਿੰਘ ਸਿੱਧੂ ਨੇ ਜਵਾਨਾਂ ਨੂੰ ਲੈਕੇ ਵਿਵਾਦਿਤ ਬਿਆਨ ਦਿੱਤਾ ਜਿਸ ਕਾਰਨ ਇਹ ਬਿਆਨ ਉਹਨਾਂ ਦੇ ਕਾਫੀ ਭਾਰੀ ਪੈ ਗਿਆ ਹੈ। ਸੂਤਰਾਂ ਤੋ ਪਤਾ ਚੱਲਿਆ ਹੈ ਨਵਜੋਤ ਸਿੱਧੂ ਨੂੰ ਦਿ ਕਪਿਲ ਸ਼ਰਮਾ ਸ਼ੋਅ ਵਿੱਚੋਂ ਰਿਜਾਈਨ ਕਰਨ ਲਈ ਆਖ ਦਿੱਤਾ ਗਿਆ ਹੈ।

Sidhu

ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਤੋ ਬਾਅਦ ਇਸ ਸ਼ੋਅ ਵਿੱਚ ਅਰਚਨਾ ਪੂਰਣ ਸਿੰਘ ਨਜਰ ਆ ਸਕਦੇ ਹਨ। ਜਿਕਰਯੋਗ ਗੱਲ ਹੈ ਕਿ 40 ਸਹੀਦਾੰ ਦੀ ਸ਼ਹਦਾਤ ਤੇ ਸਿੱਧੂ ਨੇ ਕਿਹਾ ਕਿ ਮੁੱਠੀਭਰ ਦੇ ਲੋਕਾਂ ਲਈ ਪੂਰੇ ਦੇਸ਼ ਨੂੰ ਜਿੰਮ੍ਹੇਵਾਰ ਨਹੀਂ ਠਹਿਰਾਇਆ ਜਾ ਸਕਦਾ। ਇਸ ਤੋਂ ਇਲਾਵਾ ਉਹਨਾਂ ਨੇ ਪਾਕਿਸਤਾਨ ਦੀ ਤਾਰਿਫਦਾਰੀ ਕੀਤੀ ਸੀ ਇਸ ਤੋਂ ਬਾਅਦ ਲੋਕਾਂ ਨੇ ਸਿੱਧੂ ਦੇ ਖਿਲਾਫ ਆਪਣਾ ਗੁੱਸਾ ਜਾਹਿਰ ਕਰਨਾ ਸ਼ੁਰੂ ਕਰ ਦਿੱਤਾ ਜਿਸ ਕਾਰਨ ਚੌਨਲ ਨੂੰ ਇਹ ਫੈਸਲਾ ਪੈ ਗਿਆ।

Leave a Reply

Your email address will not be published. Required fields are marked *