ਸੁਖਪਾਲ ਖਹਿਰਾ ਇਹ ਕੀ ਕਹਿ ਗਏ ਭਾਰਤੀ ਫੌਜੀਆਂ ਬਾਰੇ: ਫੌਜੀ ਕਰਦੇ ਨੇ ਕਸ਼ਮੀਰ ‘ਚ ਬਲਾਤਕਾਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੁਲਵਾਮਾ ਵਿੱਚ ਹੋਏ ਅੱਤਵਾਦੀ ਦੇ ਕਾਰਨ 40 ਜਵਾਨਾਂ ਦੇ ਸ਼ਹੀਦ ਕਾਰਨ ਪੂਰਾ ਦੇਸ਼ ਗਮਗੀਨ ਹੋਇਆ ਪਇਆ ਹੈ। ਉੱਥੇ ਹੀ ਦੂਜੇ ਪਾਸੇ ਸੁਖਪਾਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੁਲਵਾਮਾ ਵਿੱਚ ਹੋਏ ਅੱਤਵਾਦੀ ਦੇ ਕਾਰਨ 40 ਜਵਾਨਾਂ ਦੇ ਸ਼ਹੀਦ ਕਾਰਨ ਪੂਰਾ ਦੇਸ਼ ਗਮਗੀਨ ਹੋਇਆ ਪਇਆ ਹੈ। ਉੱਥੇ ਹੀ ਦੂਜੇ ਪਾਸੇ ਸੁਖਪਾਲ ਖਹਿਰਾ ਦਾ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਸੁਖਪਾਲ ਖਹਿਰਾ ਨੇ ਵਿਵਾਦਿਤ ਬਿਆਨ ਦਿੰਦੇ ਹੋਏ ਕਿਹਾ ਕਿ ਫੌਜੀ ਕਸ਼ਮੀਰ ਵਿੱਚ ਬਲਾਤਕਾਰ ਕਰਦੇ ਹਨ।

https://www.facebook.com/LivingIndiaNewschannel/videos/802046336817523/

ਇਸ ਬਿਆਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦੇ ਹੋਏ ਕਿਹਾ ਹੈ ਕਿ ਇਕ ਪਾਸੇ ਉਹ ਪਾਕਿਸਤਾਨ ਤੋਂ ਬਦਲਾ ਲੈਣ ਦੀ ਗੱਲ ਕਰ ਰਹੇ ਹਨ ਤੇ ਦੂਜੇ ਪਾਸੇ ਉਹ ਆਪਣੀ ਘਰ ਹੀ ਪਾਕਿਸਤਾਨੀ ਨਾਗਰਿਕ ਆਰੂਸਾ ਆਲਮ ਨੂੰ ਰੱਖ ਰਹੇ ਹਨ। ਜਿਕਰ-ਏ-ਖਾਸ ਹੈ ਕਿ ਪੂਰਾ ਦੇਸ਼ ਪਾਕਿਸਤਾਨ ਤੋਂ ਬਦਲਾ ਲੈਣ ਦੀ ਅੱਗ ਵਿੱਚ ਸੜ ਰਿਹਾ ਹੈ ਤੇ ਉੱਥੇ ਹੀ ਦੂਜੇ ਪਾਸੇ ਸੁਖਪਾਲ ਖਹਿਰਾ ਦੇ ਇਸ ਬਿਆਨ ਵਿੱਚ ਉਹ ਪਾਕਿਸਤਾਨ ਨੂੰ ਕੁਝ ਵੀ ਬੋਲਣ ਤੋਂ ਬੱਚ ਰਹੇ ਹਨ।

Leave a Reply

Your email address will not be published. Required fields are marked *