Pulwama ‘ਚ ਹੋਏ ਆਤਮਘਾਤੀ ਹਮਲੇ ਕਾਰਨ ਗੁੱਸੇ ਵਿੱਚ ਆਏ ਲੋਕਾਂ ਨੇ ਸਿੱਧੂ ਦੇ ਪੋਸਟਰ ਤੇ ਮੱਲ੍ਹੀ ਕਾਲਖ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੁਲਵਾਮਾ ਦੇ ਅਵੰਤੀਪੁਰਾ ਵਿੱਚ ਮਾਰੇ ਗਏ 40 CRPF ਜਵਾਨਾਂ ਦੇ ਸ਼ਹੀਦ ਤੋਂ ਬਾਅਦ ਦੇਸ਼ ਭਰ ਵਿੱਚ ਸੋਗ ਦੀ ਲਹਿਰ ਹੈ।  ਹਰ ਕੋਈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੁਲਵਾਮਾ ਦੇ ਅਵੰਤੀਪੁਰਾ ਵਿੱਚ ਮਾਰੇ ਗਏ 40 CRPF ਜਵਾਨਾਂ ਦੇ ਸ਼ਹੀਦ ਤੋਂ ਬਾਅਦ ਦੇਸ਼ ਭਰ ਵਿੱਚ ਸੋਗ ਦੀ ਲਹਿਰ ਹੈ।

Sidhu  ਹਰ ਕੋਈ ਇਸ ਹਮਲੇ ਦਾ ਪਾਕਿਸਤਾਨ ਤੋਂ ਬਦਲੇ ਦੀ ਮੰਗ ਕਰ ਰਿਹਾ ਹੈ। ਇਸਦੇ ਚੱਲਦੇ ਹੀ ਲੁਧਿਆਣਾ ਵਿਖੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਨਾਅਰੇਬਾਜੀ ਕਰ ਗੁੱਸਾ ਜਾਹਿਰ ਕੀਤਾ ਗਿਆ।

Sidhu

ਦਸ ਦਈਏ ਕਿ ਨਵਜੋਤ ਸਿੱਧੂ ਇਕ ਨਿਜੀ ਹੋਟਲ ਚ ਕਿਸੇ ਸਮਾਗਮ ਵਿੱਚ ਸਾਮਿਲ ਹੋਣ ਲਈ ਜਾ ਰਹੇ ਸੀ। ਪਰ ਇਸ ਤੋਂ ਪਹਿਲਾ ਹੀ ਨਵਜੋਤ ਸਿੱਧੂ ਦੇ ਖਿਲਾਫ ਨਾਅਰੇਬਾਜੀ ਕੀਤੀ ਗਈ ਤੇ ਨਾਲ ਹੀ ਸਿੱਧੂ ਦੇ ਪੋਸਟਰਾਂ ਤੇ ਕਾਲਖ ਮੱਲ੍ਹੀ। ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਸਿੱਧੂ ਦੇ ਖਿਲਾਫ ਨਾਅਰੇਬਾਜੀ ਵੀ ਕੀਤੀ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਨਵਜੋਤ ਸਿੱਧੂ ਸਾਡੇ ਜਵਾਨਾਂ ਨੂੰ ਮਾਰਣ ਵਾਲੇ ਲੋਕਾਂ ਨਾਲ ਯਾਰਿਆਂ ਨਿਭਾ ਰਿਹਾ ਹੈ। ਜੋ ਕਿ ਗਲਤ ਹੈ। ਜਿਕਰ-ਏ-ਖਾਸ ਹੈ ਕਿ ਪੁਲਵਾਮਾ ਹਮਲੇ ਦੇ ਕਾਰਨ ਕਰੀਬ 40 ਜਵਾਨ ਸ਼ਹੀਦ ਹੋ ਗਏ ਜਿਸ ਕਾਰਨ ਜਿਸ ਕਾਰਨ ਲੋਕਾਂ ਵੱਲੋਂ ਪਾਕਿਸਤਾਨ ਤੋਂ ਬਦਲਾ ਲੈਣ ਦੀ ਮੰਗ ਉੱਠ ਰਹੀ ਹੈ।

Leave a Reply

Your email address will not be published. Required fields are marked *