ਪੁਲਵਾਮਾ ਆਤਮਘਾਤੀ ਹਮਲਾ: ਸੁਰੱਖਿਆ ਜਵਾਨਾਂ ਨੇ 7 ਸ਼ੱਕੀ ਲੋਕਾਂ ਨੂੰ ਲਿਆ ਹਿਰਾਸਤ ‘ਚ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਸੁਰੱਖਿਆ ਫੋਰਸਾਂ ਹਰਕਤ ਵਿੱਚ ਆ ਗਏ ਹਨ। ਇਸਦੇ ਚੱਲਦੇ ਹੀ ਸੁਰੱਖਿਆ ਬਲਾਂ ਦੇ ਜਵਾਨ ਹਮਲੇ ਦੇ ਨੇੜਲੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਸੁਰੱਖਿਆ ਫੋਰਸਾਂ ਹਰਕਤ ਵਿੱਚ ਆ ਗਏ ਹਨ। ਇਸਦੇ ਚੱਲਦੇ ਹੀ ਸੁਰੱਖਿਆ ਬਲਾਂ ਦੇ ਜਵਾਨ ਹਮਲੇ ਦੇ ਨੇੜਲੇ ਪਿੰਡਾ ਦੀ ਤਲਾਸ਼ੀ ਲੈ ਰਹੀ ਹੈ।

terrorist attack

pulwama crpf bus suicide attack

pulwama crpf bus suicide attack

adil suicide bomber 2

pulwama crpf bus suicide attack2

pulwama crpf bus suicide attack scene

pulwama crpf bus suicide attack scene3

ਸੂਤਰਾਂ ਤੋ ਪਤਾ ਚੱਲਿਆ ਹੈ ਕਿ ਜਵਾਨਾਂ ਵੱਲੋਂ ਕੀਤੀ ਗਈ ਤਲਾਸ਼ੀ ਦੌਰਾਨ ਹਮਲੇ ਨਾਲ ਜੁੜੇ 7 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ।  ਜਿਕਰ-ਏ-ਖਾਸ ਹੈ ਕਿ  ਇਸ ਹਮਲੇ ਤੋਂ ਬਾਅਦ ਦੇਸ਼ਭਰ ਵਿੱਚ ਪਾਕਿਸਤਾਨ ਦੇ ਖਿਲਾਫ ਵਿਰੋਧ ਹੋ ਰਿਹਾ ਹੈ।

Leave a Reply

Your email address will not be published. Required fields are marked *