ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੁਲਵਾਮਾ ਵਿੱਚ ਹੋਏ ਹਮਲੇ ਚ ਸ਼ਹੀਦ ਹੋਣ ਵਾਲੇ ਸ਼ਹੀਦਾਂ ਵਿੱਚੋਂ ਇੱਕ ਸ਼ਹੀਦ ਨੂਰਪੁਰ ਬੇਦੀ ਦੇ ਪਿੰਡ ਰੌਲੀ ਦਾ ਰਹਿਣ ਵਾਲਾ ਸੀ | ਸ਼ਹਿਦ ਕੁਲਵਿੰਦਰ ਸਿੰਘ ਦੀ ਕੁਝ ਦਿਨ ਪਹਿਲਾਂ ਮੰਗਣੀ ਹੋਈ ਸੀ ਤੇ ਵਿਆਹ ਰੱਖਿਆ ਹੋਇਆ ਸੀ | ਖਬਰ ਮਿਲਣ ਤੋਂ ਬਾਅਦ ਘਰ ਚ ਮਾਤਮ ਦਾ ਮਹੌਲ ਛਾਂ ਗਿਆ | ਸ਼ਹਿਦ ਕੁਲਵਿੰਦਰ ਸਿੰਘ ਘਰ ਦੀਆਂ ਦਾ ਇਕਲੌਤਾ ਪੁੱਤਰ ਸੀ |
Watch Video
https://youtu.be/sxItBpSMEN4
