ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: 181 ਨੰਬਰ ਤੇ ਫੋਨ ਕਰਨਾ ਸੋਚ ਸਮਝਕੇ !
ਕੀ ਪਤਾ 181 ਨੰਬਰ ਤੇ ਫੋਨ ਕਰਕੇ ਨਾ ਹੋਵੇ ਤੁਹਾਡੀ ਮਦਦ
ਅਣਪਛਾਤੇ ਵਿਅਕਤੀਆਂ ਨੇ ਕੀਤਾ ਸੀ ਹਮਲਾ ਪੀੜਤ ਤੇ ਹਮਲਾ
ਵਿਅਕਤੀ ਪੁਲਿਸ ਥਾਣੇ ਦਰਜ ਕਰਵਾਉਣ ਗਿਆ ਸੀ ਸ਼ਿਕਾਇਤ
ਥਾਣੇ ਦੇ ਬਾਹਰ ਘੰਟਾ ਖੜਾ ਹੋਣ ਦੇ ਬਾਵਜੁਦ ਵੀ ਨਹੀਂ ਹੋਇਆ ਮਾਮਲਾ ਦਰਜ
ਵਿਅਕਤੀ ਨੇ 181 ਨੰਬਰ ਤੇ ਕੀਤਾ ਫੋਨ
ਫੋਨ ਤੇ ਮਿਲਿਆ ਵਿਅਕਤੀ ਨੂੰ ਪੁਲਿਸ ਵੱਲੋਂ ਗਾਲ੍ਹਾਂ
ਪੀੜਤ ਨੇ ਖੁਦ ਨੂੰ ਆਡਿਓ ‘ਚ ਦੱਸਿਆ RSS ਵਰਕਰ
ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਆਡਿਓ
Watch Video
