ਦੇਰ ਰਾਤ ਗੋਲੀ ਚੱਲਣ ਕਾਰਨ 1 ਦੀ ਮੌਤ, ਮ੍ਰਿਤਕ ਦੀ ਪਛਾਣ ਕਮਲਜੀਤ ਵੱਜੋਂ ਹੋਈ

ऑनलाइन डेस्क/लिविंग इंडिया न्यूज: ਜਲੰਧਰ ਦੇ ਟੈਗੋਰ ਨਗਰ ‘ਚ ਦੇਰ ਰਾਤ ਗੋਲੀ ਚੱਲਣ ਕਾਰਨ ਸ਼ੱਕੀ ਹਲਾਤਾ ਚ ਇਕ ਵਿਅਕਤੀ ਦੀ ਮੌਤ ਹੋ ਗਈ | ਮ੍ਰਿਤਕ ਦੀ…

ऑनलाइन डेस्क/लिविंग इंडिया न्यूज: ਜਲੰਧਰ ਦੇ ਟੈਗੋਰ ਨਗਰ ‘ਚ ਦੇਰ ਰਾਤ ਗੋਲੀ ਚੱਲਣ ਕਾਰਨ ਸ਼ੱਕੀ ਹਲਾਤਾ ਚ ਇਕ ਵਿਅਕਤੀ ਦੀ ਮੌਤ ਹੋ ਗਈ | ਮ੍ਰਿਤਕ ਦੀ ਪਛਾਣ ਕਮਲਜੀਤ ਵੱਜੋਂ ਹੋਈ ਐ | ਜੋ ਅਰਬਨ ਅਸਟੇਟ ਦੇ ਗੁਰਜੇਪਾਲ ਨਗਰ ਦੇ ਰਹਿਣ ਵਾਲਾ ਸੀ |

ਤੇ ਉਸ ਦੀ ਆਨੰਦ ਸਪੋਰਟਸ ਨਾਂ ਦੇ ਨਾਲ ਬੈਟ ਬਣਾਉਣ ਦੀ ਫੈਕਟਰੀ ਹੈ | ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਵੱਡਾ ਬੇਟਾ ਅਮਰੀਕਾ ‘ਚ ਰਹਿੰਦਾ ਹੈ | ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਐ |

Watch Video

https://youtu.be/D6DZ_DFlKlw

Leave a Reply

Your email address will not be published. Required fields are marked *