ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਠਾਨਕੋਟ ਚ ਪਿਛਲੇ ਕਈ ਦਿਨਾਂ ਤੋਂ ਵਾਟਰ ਸਪਲਾਈ ਦੇ ਮੁਲਾਜ਼ਮ ਆਪਣਿਆ ਮੰਗਾਂ ਨੂੰ ਲੈਕੇ ਭੁੱਖ ਹੜਤਾਲ ਤੇ ਬੈਠੇ ਹੋਏ ਨੇ | ਜਿਹਨਾਂ ਤੋਂ ਇਕ ਮੁਲਾਜ਼ਮ ਦੀ ਸਿਹਤ ਖਰਾਬ ਹੋ ਗਈ | ਜੋ ਹਸਪਤਾਲ ਚ ਜੇਰੇ ਇਲਾਜ ਐ |
ਦੱਸਦਇਏ ਕਿ ਮੁਲਾਜ਼ਮ ਪਿਛਲੇ 10 ਮਹੀਨੇ ਤੋਂ ਤਨਖਾਹ ਨਾ ਮਿਲਣ ਕਾਰਨ ਭੁੱਖ ਹੜਤਾਲ ਤੇ ਬੈਠੇ ਹੋਏ ਨੇ | ਤੇ ਕੁੱਲ 25 ਮੁਲਾਜ਼ਮ ਇਹ ਭੁੱਖ ਹੜਤਾਲ ਕਰ ਰਹੇ ਨੇ |
Watch Video
