ਜਲੰਧਰ ਸੇਹਰਾ ਫੀਲਡ ਦੁਕਾਨ ਤੇ ਹੋਏ ਜਾਨਲੇਵਾ ਹਮਲੇ ਦਾ ਮਾਮਲਾ, ਪੁਲਿਸ ਨੇ 11 ਲੋਕਾਂ ਖਿਲਾਫ ਮਾਮਲਾ ਕੀਤਾ ਦਰਜ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਜਲੰਧਰ ਸੇਹਰਾ ਫੀਲਡ ਦੁਕਾਨ ਤੇ ਹੋਏ ਜਾਨਲੇਵਾ ਹਮਲੇ ਦਾ ਮਾਮਲਾ ਪੁਲਿਸ ਨੇ 11 ਲੋਕਾਂ ਖਿਲਾਫ ਮਾਮਲਾ ਕੀਤਾ ਦਰਜ ਨਾਮਜ਼ਦ 2 ਮੁਲਜ਼ਮਾਂ ਦੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਜਲੰਧਰ ਸੇਹਰਾ ਫੀਲਡ ਦੁਕਾਨ ਤੇ ਹੋਏ ਜਾਨਲੇਵਾ ਹਮਲੇ ਦਾ ਮਾਮਲਾ

ਪੁਲਿਸ ਨੇ 11 ਲੋਕਾਂ ਖਿਲਾਫ ਮਾਮਲਾ ਕੀਤਾ ਦਰਜ

ਨਾਮਜ਼ਦ 2 ਮੁਲਜ਼ਮਾਂ ਦੀ ਵਿੱਤ ਮੰਤਰੀ ਨਾਲ ਤਸਵੀਰਾਂ ਵਾਇਰਲ

ਮਨਪ੍ਰੀਤ ਬਾਦਲ ਨਾਲ ਨਜ਼ਰ ਆ ਰਹੇ ਨੇ ਨੋਨੀ ਸ਼ਰਮਾ ਤੇ ਪ੍ਰਵੀਨ

ਮੁਲਜ਼ਮਾਂ ਦੀ ਭਾਲ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ

5 ਫਰਵਰੀ ਦੀ ਰਾਤ ਦਾ ਹੈ ਮਾਮਲਾ

2 ਭਰਾਵਾਂ ਤੇ ਕੀਤਾ ਗਿਆ ਸੀ ਹਮਲਾ

ਹਮਲੇ ਦੌਰਾਨ ਇਕ ਨੌਜਵਾਨ ਦੀ ਹੋਈ ਸੀ ਮੌਤ

ਕਰੀਬ 7-8 ਨੌਜਵਾਨ ਨੇ ਕੀਤਾ ਸੀ ਹਮਲਾ

 Watch Video

Leave a Reply

Your email address will not be published. Required fields are marked *