ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਓਧਰ ਬਜਟ ਨੂੰ ਲੈਕੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕੀ ਕੀ ਕੁਝ ਕਿਹਾ ਇੱਕ ਵਾਰ ਉਸਤੇ ਵੀ ਨਜਰ ਮਾਰਲੀ ਜਾਵੇ |
ਅਮਿਤ ਸ਼ਾਹ ਨੇ ਕੀਤੀ ਪ੍ਰੈਸ ਕਾਨਫਰੰਸ
ਅਮਿਤ ਸ਼ਾਹ ਨੇ ਪੀਐੱਮ ਦਾ ਕੀਤਾ ਧੰਨਵਾਦ
ਦੇਸ਼ ਦੇ ਹਰ ਗਰੀਬ ਕਿਸਾਨ ਦੇ ਲਈ ਬਜਟ- ਸ਼ਾਹ
ਮਜਦੂਰਾਂ ਨੂੰ ਰਾਹਤ ਦੇਣ ਵਾਲਾ ਬਜਟ- ਸ਼ਾਹ
ਔਰਤਾਂ ਨੂੰ ਵੀ ਰਾਹਤ ਦੇਣ ਵਾਲਾ ਬਜਟ- ਸ਼ਾਹ
ਰਖਿਆ ਬਜਟ ’ਚ ਸਬਤੋਂ ਜਿਆਦਾ ਰਾਸ਼ੀ- ਸ਼ਾਹ
Watch Video
