ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: 24 ਘੰਟੇ ’ਚ ਆਈਟੀ ਰਿਟਰਨਿੰਗ ਦੀ ਪ੍ਰੋਸੈਸਿੰਗ-ਗੋਇਲ
‘ਇਸ ਸਾਲ GST ਦਾ ਕਲੈਕਸ਼ਨ 1 ਲੱਖ ਕਰੋੜ ਤੋਂ ਪਾਰ’
ਸੋਰ ਊਰਜਾ ਖੇਤਰ ਦੇ ਵਿਸਥਾਰ ਨਾਲ ਰੁਜ਼ਗਾਰ-ਗੋਇਲ
8 ਕਰੋੜ ਗੈਸ ਕਨੈਕਸ਼ਨ ਦਾ ਟੀਚਾ-ਗੋਇਲ
ਭਾਰਤ ’ਚ ਸਭ ਤੋਂ ਜਿਆਦਾ ਮੋਬਾਇਲ ਡਾਟਾ ਯੂਜ਼ਰ-ਗੋਇਲ
ਸਭ ਤੋਂ ਸਸਤਾ ਇੰਟਰਨੈੱਟ ਭਾਰਤ ’ਚ-ਗੋਇਲ
ਅਰੁਨਾਚਲ ਪਹਿਲੀ ਵਾਰ ਰੇਲ MAP ’ਤੇ-ਗੋਇਲ
5 ਸਾਲ ’ਚ 1 ਲੱਖ ਡਿਜੀਟਲ ਪਿੰਡ- ਗੋਇਲ
27 ਕਿਲੋਮੀਟਰ ਹਾਈਵੇਅ ਬਣ ਰਹੇ ਨੇ ਰੋਜ਼
ਆਮ ਵਿਅਕਤੀ ਕਰ ਰਿਹਾ ਹਵਾਈ ਜਹਾਜ਼ ’ਚ ਸਫ਼ਰ
ਦੇਸ਼ ਹੁਣ ਮਨੁੱਖ ਰਹਿਤ ਕਰੋਸਿੰਗ ਰਹਿਤ- ਗੋਇਲ
ਹਾਈ ਰਿਸਕ ਵਾਲੇ ਫੌਜੀਆਂ ਦੇ ਵਧਾਏ ਭੱਤੇ
‘ਗਰਭਵਤੀ ਔਰਤਾਂ ਨੂੰ 26 ਹਫ਼ਤੇ ਦੀ ਮੈਟਰਨਿਟੀ ਛੁੱਟੀ’
10 ਕਰੋੜ ਮਜ਼ਦੂਰਾਂ ਨੂੰ 3000 ਪੈਨਸ਼ਨ-ਗੋਇਲ
40 ਸਾਲ ਤੋਂ ਲਟਕੀ 1 ਰੈਂਕ ਪੈਨਸ਼ਨ ਯੋਜਨਾ ਲਾਗੂ- ਗੋਇਲ
ਸਿਰਫ਼ ਸਰਕਾਰੀ ਨੌਕਰੀ ’ਚ ਹੀ ਰੁਜ਼ਗਾਰ ਨਹੀਂ- ਗੋਇਲ
ਹੁਣ ਨੌਕਰੀ ਲੱਭਣ ਵਾਲਾ ਦੇ ਰਿਹਾ ਨੌਕਰੀ-ਗੋਇਲ
15 ਹਜ਼ਾਰ ਤੋਂ ਘੱਟ ਤਨਖਾਹ ਤੇ ਪੈਨਸ਼ਨ ਸ਼ਕੀਮ-ਗੋਇਲ
Watch Video
