ਕਾਰੋਬਾਰੀ ਖੰਨਾ ਦੇ ਘਰ ਹੋਈ ਲੁੱਟ ਦਾ ਮਾਮਲਾ, ਅਜੇ ਤੱਕ ਨਹੀਂ ਹੋਈ ਪੈਸੇ ਦੀ ਰਿਕਵਰੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਮ੍ਰਿਤਸਰ ਦੇ ਇਕ ਕਾਰੋਬਾਰੀ ਖੰਨਾ ਦੇ ਘਰ ਹੋਈ ਲੁੱਟ ਦੇ ਮਾਮਲੇ ‘ਚ ਨਵਾਂ ਮੋੜ ਆ ਗਿਆ ਹੈ | ਬੀਤੇ ਸਾਲ 27 ਨਵੰਬਰ ਨੂੰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਮ੍ਰਿਤਸਰ ਦੇ ਇਕ ਕਾਰੋਬਾਰੀ ਖੰਨਾ ਦੇ ਘਰ ਹੋਈ ਲੁੱਟ ਦੇ ਮਾਮਲੇ ‘ਚ ਨਵਾਂ ਮੋੜ ਆ ਗਿਆ ਹੈ | ਬੀਤੇ ਸਾਲ 27 ਨਵੰਬਰ ਨੂੰ ਆਰ.ਬੀ. ਸਟੇਟ ਦੇ ਰਹਿਣ ਵਾਲੇ ਖੰਨਾ ਪਰਿਵਾਰ ਦੇ ਘਰ 31 ਲੱਖ ਦੀ ਲੁੱਟ ਹੋਈ ਸੀ, ਜਿਸ ਨੂੰ ਉਨ੍ਹਾਂ ਦੇ ਹੀ ਨੌਕਰ ਨੇ ਅੰਜ਼ਾਮ ਦਿੱਤਾ ਸੀ | ਲੁੱਟ ਦੇ ਇੰਨੇਂ ਮਹੀਨੇ ਬੀਤ ਜਾਣ ਤੋਂ ਬਾਅਦ ਪੁਲਸ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕਰ ਚੁੱਕੀ ਸੀ ਪਰ ਅਜੇ ਤੱਕ ਖੰਨਾ ਪਰਿਵਾਰ ਦੇ ਇਕ ਵੀ ਪੈਸੇ ਦੀ ਰਿਕਵਰੀ ਨਹੀਂ ਹੋਈ |

 ਦੂਜੇ ਪਾਸੇ ਪਰਿਵਾਰ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਪੁਲਸ ਰਾਜਨੀਤੀ ਦਬਾਅ ਦੇ ਚੱਲਦੇ ਉਨ੍ਹਾਂ ਦੇ ਪੈਸਿਆਂ ਦੀ ਰੀਕਵਰੀ ਨਹੀਂ ਕਰ ਰਹੀ | ਸਾਬਕਾ ਕਾਂਗਰਸ ਬੁਲਾਰੇ ਮਨਦੀਪ ਸਿੰਘ ਮੰਨਾ ਨੇ ਅੰਮ੍ਰਿਤਸਰ ਦੇ ਐੱਮ.ਪੀ. ਔਜਲਾ ‘ਤੇ ਵੀ ਗੰਭੀਰ ਇਲਜ਼ਾਮ ਲਗਾਏ ਹਨ |


Watch Video

Leave a Reply

Your email address will not be published. Required fields are marked *