ਭਗਵੰਤ ਮਾਨ ਬਣੇ ਪੰਜਾਬ ‘ਆਪ’ ਦੇ ਮੁੜ ਪ੍ਰਧਾਨ, ‘ਆਪ’ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਕੀਤਾ ਐਲਾਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਭਗਵੰਤ ਮਾਨ ਬਣੇ ਪੰਜਾਬ ‘ਆਪ’ ਦੇ ਮੁੜ ਪ੍ਰਧਾਨ ‘ਆਪ’ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਕੀਤਾ ਐਲਾਨ ‘ਪੰਜਾਬ ਦੀ ਕਮਾਨ ਭਗਵੰਤ ਮਾਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਭਗਵੰਤ ਮਾਨ ਬਣੇ ਪੰਜਾਬ ‘ਆਪ’ ਦੇ ਮੁੜ ਪ੍ਰਧਾਨ

‘ਆਪ’ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਕੀਤਾ ਐਲਾਨ

‘ਪੰਜਾਬ ਦੀ ਕਮਾਨ ਭਗਵੰਤ ਮਾਨ ਦੇ ਹੱਥ ਹੀ ਰਹੇਗੀ’

ਭਗਵੰਤ ਮਾਨ ਨੇ ਪੰਜਾਬ ਸਰਕਾਰ ਤੇ ਸਾਧੇ ਨਿਸ਼ਾਨੇ

‘ਕੈਪਟਨ ਸਰਕਾਰ ਦੇ ਵਿਧਾਇਕ ਕੈਪਟਨ ਤੋਂ ਖੁਸ਼ ਨਹੀਂ’

‘ਕੈਪਟਨ ਸਰਕਾਰ ਪੰਜਾਬ ‘ਚ ਫੇਲ੍ਹ ਸਰਕਾਰ ਸਾਬਿਤ ਹੋਈ’

ਪੰਜਾਬ ਦਾ ਹਰ ਵਰਗ ਅੱਜ ਸੜਕਾਂ ’ਤੇ- ਮਾਨ

Watch Video 

Leave a Reply

Your email address will not be published. Required fields are marked *