ਸਵਾਇਨ ਫਲੂ ਨੇ ਸਾਬਕਾ ਰੱਖਿਆ ਮੰਤਰੀ ਜਾਰਜ ਫਰਨਾਂਡਿਸ ਦੀ ਲਈ ਜਾਨ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਸਾਬਕਾ ਰੱਖਿਆ ਮੰਤਰੀ ਜਾਰਜ ਫ਼ਰਨਾਂਡਿਸ ਦਾ ਦੇਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਜਾਰਜ ਫ਼ਰਨਾਂਡਿਸ ਦੀ ਉਮਰ 88 ਸਾਲ ਦੀ ਸੀ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਸਾਬਕਾ ਰੱਖਿਆ ਮੰਤਰੀ ਜਾਰਜ ਫ਼ਰਨਾਂਡਿਸ ਦਾ ਦੇਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਜਾਰਜ ਫ਼ਰਨਾਂਡਿਸ ਦੀ ਉਮਰ 88 ਸਾਲ ਦੀ ਸੀ।

george fernandes

ਉਹ ਪਿਛਲੇ ਕੁਝ ਦਿਨਾਂ ਤੋ ਸਵਾਈਨ ਫਲੂ ਦੀ ਬਿਮਾਰੀ ਤੋਂ ਪੀੜਤ ਸੀ। ਜਿਸ ਕਾਰਨ ਅੱਜ ਉਹਨਾਂ ਨੇ ਆਖਿਰ ਸਾਹ ਲਿਆ। ਦੱਸ ਦਈਏ ਕਿ ਜਾਰਜ ਫ਼ਰਨਾਂਡਿਸ ਦਾ ਭਾਰਤੀ ਰਾਜਨੀਤੀ ‘ਚ ਬਹੁਤ ਹੀ ਮਹੱਤਵਪੂਰਨ ਯੋਗਦਾਨ ਰਿਹਾ ਹੈ ਤੇ ਸਾਲ 1974 ‘ਚ ਆਲ ਇੰਡੀਆ ਰੇਲਵੇਮੈਨ ਫੈਡਰੇਸ਼ਨ ਦੇ ਮੁਖੀ ਵੀ ਰਹੇ ਸਨ।

Leave a Reply

Your email address will not be published. Required fields are marked *