ਨਵਜੋਤ ਕੌਰ ਸਿੱਧੂ ਨੇ ਚੰਡੀਗੜ੍ਹ ਤੋਂ ਲੋਕ ਸਭਾ ਟਿਕਟ ਦੀ ਕੀਤੀ ਮੰਗ

 ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਨਵਜੋਤ ਕੌਰ ਸਿੱਧੂ ਨੇ ਚੰਡੀਗੜ੍ਹ ਤੋਂ ਲੋਕ ਸਭਾ ਟਿਕਟ ਦੀ ਕੀਤੀ ਮੰਗ ਲੋਕਸਭਾ ਸੀਟ ਲਈ ਕਾਂਗਰਸ ਦੀ ਟਿਕਟ ‘ਤੇ ਦਾਅਵੇਦਾਰੀ ਕੀਤੀ ਪੇਸ਼…

 ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਨਵਜੋਤ ਕੌਰ ਸਿੱਧੂ ਨੇ ਚੰਡੀਗੜ੍ਹ ਤੋਂ ਲੋਕ ਸਭਾ ਟਿਕਟ ਦੀ ਕੀਤੀ ਮੰਗ

ਲੋਕਸਭਾ ਸੀਟ ਲਈ ਕਾਂਗਰਸ ਦੀ ਟਿਕਟ ‘ਤੇ ਦਾਅਵੇਦਾਰੀ ਕੀਤੀ ਪੇਸ਼

ਚੰਡੀਗੜ੍ਹ ਕਾਂਗਰਸ ਪ੍ਰਧਾਨ ਪ੍ਰਦੀਪ ਛਾਬੜਾ ਨੂੰ ਦਿੱਤੀ ਅਰਜ਼ੀ

ਚੰਡੀਗੜ੍ਹ ‘ਚ ਕਾਂਗਰਸ ਟਿਕਟ ਦੇ ਹੁਣ ਤਿੰਨ ਦਾਅਵੇਦਾਰ

ਪਵਨ ਬਾਂਸਲ, ਮੁਨੀਸ਼ ਤਿਵਾੜੀ ਤੇ ਨਵਜੋਤ ਕੌਰ ਸਿੱਧੂ ਬਣੇ ਦਾਅਵੇਦਾਰ

 ਨਵਜੋਤ ਕੌਰ ਸਿੱਧੂ ਦੇ ਨਾਲ ਖਾਸ ਗੱਲਬਾਤ ਕੀਤੀ ਸਾਡੇ ਸਹਿਯੋਗੀ

Watch Video

Leave a Reply

Your email address will not be published. Required fields are marked *