#RepublicDay: ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਜਪੱਥ ‘ਤੇ ਝੰਡਾ ਲਹਿਰਾਇਆ, 21 ਤੋਪਾਂ ਦੀ ਦਿੱਤੀ ਸਲਾਮੀ

ਦੇਸ਼ ਭਰ ‘ਚ ਅੱਜ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ | ਗਣਤੰਤਰ ਦਿਵਸ ਦੇ ਮੌਕੇ ‘ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਜਪੱਥ ‘ਤੇ ਝੰਡਾ ਲਹਿਰਾਇਆ ਅਤੇ ਉਨ੍ਹਾਂ ਨੂੰ…

ਦੇਸ਼ ਭਰ ‘ਚ ਅੱਜ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ | ਗਣਤੰਤਰ ਦਿਵਸ ਦੇ ਮੌਕੇ ‘ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਜਪੱਥ ‘ਤੇ ਝੰਡਾ ਲਹਿਰਾਇਆ ਅਤੇ ਉਨ੍ਹਾਂ ਨੂੰ 21 ਤੋਪਾਂ ਦੀ ਸਲਾਮੀ ਵੀ ਦਿੱਤੀ ਗਈ | ਝੰਡਾ ਲਹਿਰਾਉਣ ਤੋਂ ਬਾਅਦ ਪਰੇਡ ਸ਼ੁਰੂ ਹੋ ਗਈ |

President Ramnath Kovind

https://www.facebook.com/LivingIndiaNewschannel/videos/611225005994862/

ਇਸ ਦੌਰਾਨ ਉਨ੍ਹਾਂ ਨਾਲ ਮੁੱਖ ਮਹਿਮਾਨ ਸਾਊਥ ਅਫਰੀਕੀ ਰਾਸ਼ਟਰਪਤੀ ਸਾਈਰਿਲ ਰੈਂਫੋਸਾ ਵੀ ਮੌਜੂਦ ਸੀ ਰਾਜਪੱਥ ‘ਤੇ ਭਾਰਤ ਆਪਣੀ ਤਾਕਤ ਦੁਨੀਆ ਦੇ ਸਾਹਮਣੇ ਦਿਖਾਈ | ਇਸ ਤੋਂ ਇਲਾਵਾ ਸਲਾਮੀ ਸਟੇਜ ਤੋਂ ਹੈਲੀਕਪਟਰ ਤੋਂ ਫੁੱਲਾਂ ਬਰਸਾਏ ਗਏ।

republic day

Leave a Reply

Your email address will not be published. Required fields are marked *