ਮੋਟਰਸਾਈਕਲ ਸਵਾਲ ਚੋਰਾਂ ਵੱਲੋਂ ਕੱਪੜਾ ਚੋਰੀ, 25 ਹਜਾਰ ਦੇ ਕਰੀਬ ਕੱਪੜਾ ਚੋਰੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਹੁਸ਼ਿਆਰਪੁਰ ਦੇ ਕਸਬਾ ਗੋਰਾ ਗੇਟ ਚ  ਦੀ ਮਾਰਕੀਟ ਚ 2 ਮੋਟਰਸਾਈਕਲ ਸਵਾਲ ਲੋਕਾ ਨੇ ਦੁਕਾਨਾ ਦੇ ਬਾਹਰ ਰੱਖੇ 10 ਤੋ 12 ਕੱਪੜੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਹੁਸ਼ਿਆਰਪੁਰ ਦੇ ਕਸਬਾ ਗੋਰਾ ਗੇਟ ਚ  ਦੀ ਮਾਰਕੀਟ ਚ 2 ਮੋਟਰਸਾਈਕਲ ਸਵਾਲ ਲੋਕਾ ਨੇ ਦੁਕਾਨਾ ਦੇ ਬਾਹਰ ਰੱਖੇ 10 ਤੋ 12 ਕੱਪੜੇ ਦੇ ਥਾਨ ਲੈ ਕੇ ਫਰਾਰ ਹੋ ਗਏ | ਚੋਰੀ ਦੀ ਇਹ ਸਾਰੀ ਘਟਨਾ ਸੀਸੀਟੀਵੀ ਚ ਕੈਦ ਹੋ ਗਈ | ਇਸ ਤੋ ਪਹਿਲਾ ਵੀ ਇਨ੍ਹਾ ਮੋਟਰਸਾਈਕਲ ਸਵਾਰ ਚੋਰਾ ਵਲੋਂ ਅਜਿਹੀਆ ਘਟਨਾਵਾਂ ਨੂੰ ਕਈ ਵਾਰ ਅੰਜਾਮ ਦਿੱਤਾ ਗਿਆ ਹੈ |

ਉਧਰ ਦੁਕਾਨਦਾਰਾ ਦਾ ਕਹਿਣਾ ਹੈ ਕਿ ਜਦੋ ਇਸ ਬਾਰੇ ਪੁਲਿਸ ਨੂੰ ਸ਼ਿਕਾਈਤ ਕੀਤੀ ਜਾਦੀ ਹੈ | ਤਾਂ ਪੁਲਿਸ ਸੀਸੀਟੀਵੀ ਫੋਟੋਜ ਦੇਖ ਕੇ ਵਾਪਸ ਚਲੇ ਜਾਦੀ ਹੈ | ਤਾ ਕੋਈ ਕਾਰਵਾਈ ਨਹੀ ਕਰਦੀ | ਪੀੜਤ ਦੁਕਾਨਦਾਰ ਦਾ ਕਹਿਣਾ ਹੈ ਕਿ ਚੋਰਾ ਵਲੋ ਕਰੀਬ 25 ਹਜਾਰ ਦਾ ਕੱਪੜਾ ਚੋਰੀ ਕੀਤਾ ਗਿਆ ਹੈ |

ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਦੁਕਾਨਦਾਰ ਨੂੰ ਚੋਰ ਨੂੰ ਫੜਨ ਦਾ ਭਰੋਸਾ ਦੇਣ ਦੀ ਬਜਾਏ ਉਲਟਾ ਮੌਕੇ ਦੇ ਐਸਐਚਓ ਦੁਕਾਨਦਾਰਾ ਨੂੰ ਕਹਿ ਰਹੇ ਨੇ ਕਿ ਜੇਕਰ ਦੁਕਾਨਦਾਰ ਆਪਣੀ ਦੁਕਾਨ ਦੇ ਬਾਹਰ ਪਏ ਸਮਾਨ ਦਾ ਧਿਆਨ ਨਹੀਂ ਰੱਖ ਸਕਦੇ ਤਾਂ ਅਜਿਹੀਆ ਵਾਰਦਾਤਾ ਹੋਈਆ ਸੰਭਵ ਨੇ |

Leave a Reply

Your email address will not be published. Required fields are marked *