ਚੰਡੀਗੜ੍ਹ ਦੇ ਸੈਕਟਰ 16 ਦੇ ਹਸਪਤਾਲ ਵਿਚ ਪਰਾਂਠੇ ਤੇ ਸਮੋਸੇ ਲਈ ਆਲੂ ਇੰਝ ਹੁੰਦੇ ਨੇ ਤਿਆਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਚੰਡੀਗੜ੍ਹ ਦੇ ਸੈਕਟਰ 16 ਦੇ ਮਲਟੀ ਸਪੈਸ਼ਲਿਟੀ ਹਸਪਤਾਲ ਵਿੱਚ ਜੇਕਰ ਤੁਸੀਂ ਹੋ ਤਾਂ ਉੱਥੇ ਪਰਾਂਠਾ ਜਾਂ ਆਲੂ ਦੀ ਸਬਜੀ ਖਾ ਰਹੇ ਹੋ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਚੰਡੀਗੜ੍ਹ ਦੇ ਸੈਕਟਰ 16 ਦੇ ਮਲਟੀ ਸਪੈਸ਼ਲਿਟੀ ਹਸਪਤਾਲ ਵਿੱਚ ਜੇਕਰ ਤੁਸੀਂ ਹੋ ਤਾਂ ਉੱਥੇ ਪਰਾਂਠਾ ਜਾਂ ਆਲੂ ਦੀ ਸਬਜੀ ਖਾ ਰਹੇ ਹੋ ਤਾਂ ਜ਼ਰਾ ਧਿਆਨ ਨਾਲ ਵੇਖੋ ਵੀਡੀਓ | ਇੱਥੇ ਪਰਾਂਠੇ ਤੇ ਸਮੋਸੇ ਲਈ ਆਲੂ ਪੈਰਾਂ ਨਾਲ ਤਿਆਰ ਕੀਤੇ ਜਾਂਦੇ ਹਨ। ਇਸ ਵੀਡੀਓ ਵਿੱਚ ਇੱਕ ਸਖਸ਼ ਜੂਤੇ ਪਾ ਕੇ ਆਪਣੇ ਪੈਰਾਂ ਨਾਲ ਆਲੂ ਗੁੰਨ ਰਿਹਾ ਹੈ।

ਵੱਡੀ ਗੱਲ ਇਹ ਹੈ ਕਿ ਇਹ ਸਾਰਾ ਕੁੱਝ ਹਸਪਤਾਲ ਦੀ ਕੰਟੀਨ ਵਿੱਚ ਹੋ ਰਿਹਾ ਹੈ ਤੇ ਉਹ ਵੀ ਸਿਹਤ ਵਿਭਾਗ ਦੇ ਨੱਕ ਹੇਠ। ਇਹ ਕੰਮ ਕਰਕੇ ਮਰੀਜ਼ਾ ਦੀ ਜਾਨ ਨਾਲ ਖਿਲਵਾੜ ਹੋ ਰਿਹਾ ਹੈ |

Watch Video

Leave a Reply

Your email address will not be published. Required fields are marked *