ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸਿੰਗਰ ਅਖਿਲ ਨੂੰ ਮਿਲਣ ਲਈ ਲੜਕੀ ਨੇ ਰੱਖਿਆ ਵਰਤ
ਕੋਲਡ ਕਾੱਫੀ, ਚਾਕਲੇਟ ਦਾ ਕੀਤਾ ਤਿਆਗ
ਅਖਿਲ ਨੂੰ ਸਟੇਜ ਤੇ ਲੜਕੀ ਨੇ ਕੀਤਾ ਪ੍ਰਪੋਜ਼
ਕੋਲਡ ਕਾੱਫੀ ਚਾਕਲੇਟ ਨਾਂ ਖਾਣ ਦੀ ਖਾਂਦੀ ਸੀ ਕਸਮ- ਲੜਕੀ
ਲੜਕੀ ਨੇ ਰੋ-ਰੋ ਕੇ ਅਖਿਲ ਨੂੰ ਪਾਈ ਜੱਫੀ
ਅਖਿਲ ਜੈਪੁਰ ਵਿੱਚ ਕਰ ਰਹੇ ਸੀ ਸਟੇਜ ਸ਼ੋਅ
Watch Video
https://youtu.be/w6UjUl4fGMs
