ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- DSGMC ਦੀ ਚੋਣਾਂ ਤੇ ਲਗਾਈ ਰੋਕ ਮਾਮਲੇ ਤੇ ਦਿੱਲੀ ਤੀਸ ਹਜ਼ਾਰੀ ਕੋਰਟ ‘ਚ ਸੁਣਵਾਈ ਹੋਈ। ਇਸ ਦੌਰਾਨ DSGMC ਦੇ ਸਾਰੇ ਕਾਰਜਕਾਰਣੀ ਮੈਂਬਰਾ ਨੇ ਕੋਰਟ ਵਿੱਚ ਆਪਣੇ ਅਸਤੀਫੇ ਰੱਖੇ।
ਫਿਲਹਾਲ ਇਸ ਮਾਮਲੇ ਦੀ ਅਗਲੀ ਸੁਣਵਾਈ 23 ਜਨਵਰੀ ਨੂੰ ਹੋਵੇਗੀ। ਦੱਸਣਯੋਗ ਗੱਲ ਹੈ ਕਿ ਤੀਸ ਹਜ਼ਾਕੀ ਕੋਰਟ ਨੇ ਚੋਣ ਤੇ ਆਪਣੀ ਰੋਕ ਲਗਾਈ ਸੀ।

