ਕਰਜ਼ ਮੁਆਫੀ ਦੇ ਤੀਜੇ ਪੜਾਅ ਦਾ ਸ਼ੁਰੂਆਤ, ‘ਬਠਿੰਡਾ ਤੋਂ ਕਰਨਗੇ ਮੁੱਖ ਮੰਤਰੀ ਸ਼ੁਰੂਆਤ’

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਬਠਿੰਡਾ ਚ ਮਨਪ੍ਰੀਤ ਬਾਦਲ ਨੇ ਲੋਕਸਭਾ ਚੋਣਾਂ ਨੂੰ ਲੈਕੇ ਟਰੱਕ ਯੂਨੀਅਨ ਨਾਲ ਬੈਠਕ ਕੀਤੀ | ਤੇ ਇਸ ਸਮੇਂ ਉਹਨਾਂ ਕਿਹਾ ਕਿ ਸਰਕਾਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਬਠਿੰਡਾ ਚ ਮਨਪ੍ਰੀਤ ਬਾਦਲ ਨੇ ਲੋਕਸਭਾ ਚੋਣਾਂ ਨੂੰ ਲੈਕੇ ਟਰੱਕ ਯੂਨੀਅਨ ਨਾਲ ਬੈਠਕ ਕੀਤੀ | ਤੇ ਇਸ ਸਮੇਂ ਉਹਨਾਂ ਕਿਹਾ ਕਿ ਸਰਕਾਰ ਆਪਣੇ ਹਰ ਵਾਅਦੇ ਪੂਰੇ ਕਰ ਰਹੀ ਹੈ | ਤੇ ਜਲਦ ਹੀ ਕਿਸਾਨ ਕਰਜ ਮੁਆਫੀ ਤਿਜੇ ਪੜਾਅ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ | ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਠਿੰਡਾ ਤੋਂ ਕਰਨਗੇ |

Watch Video

Leave a Reply

Your email address will not be published. Required fields are marked *