ਅਰੁਣ ਜੇਟਲੀ ਨੂੰ ਕੈਂਸਰ ਹੋਣ ਦੀ ਖ਼ਬਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮੈਡੀਕਲ ਚੈੱਕਅਪ ਲਈ ਅਮਰੀਕਾ ਗਏ ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਨੂੰ ਸਾਫਟ ਟਿਿਸ਼ਊ ਸਰਕੋਮਾ ਨਾਂਅ ਦਾ ਕੈਂਸਰ ਹੋਣ ਦੀ ਖ਼ਬਰ ਹੈ |…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮੈਡੀਕਲ ਚੈੱਕਅਪ ਲਈ ਅਮਰੀਕਾ ਗਏ ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ ਨੂੰ ਸਾਫਟ ਟਿਿਸ਼ਊ ਸਰਕੋਮਾ ਨਾਂਅ ਦਾ ਕੈਂਸਰ ਹੋਣ ਦੀ ਖ਼ਬਰ ਹੈ |

arun jaitley

ਦੱਸ ਦੇਈਏ ਕਿ ਜੇਟਲੀ ਨੂੰ ਉਸ ਸਮੇਂ ਇਲਾਜ ਲਈ ਅਮਰੀਕਾ ਜਾਣਾ ਪਿਆ | ਜਦੋਂ ਵਿੱਤ ਮੰਤਰਾਲਾ ‘ਚ ਮੱਧਵਰਤੀ ਬਜ਼ਟ ਦੀਆਂ ਤਿਆਰੀਆਂ ਜੋਰਾਂ ‘ਤੇ ਹਨ | ਇਹ ਮੋਦੀ ਸਰਕਾਰ ਦੇ ਕਾਰਜਕਾਲ ਦਾ ਆਖੀਰੀ ਬਜ਼ਟ ਹੈ ।

arun jaitley

Leave a Reply

Your email address will not be published. Required fields are marked *