ਸਪੀਕਰ ਨੂੰ ਮਿਲਣ ਪਹੁੰਚੇ ਆਪ ਆਗੂ, ਸਪੀਕਰ ਰਾਣਾ ਕੇ.ਪੀ. ਦੇ ਘਰ ਕੀਤੀ ਮੁਲਾਕਾਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਸਭ ਤੋਂ ਪਹਿਲਾਂ ਗੱਲ੍ਹ ਕਰਾਂਗੇ ਆਪ ਦੀ ਜਿਨ੍ਹਾਂ ਵੱਲੋਂ ਸਪੀਕਰ ਰਾਣਾ ਕੇ.ਪੀ ਨਾਲ ਮੁਲਾਕਾਤ ਕੀਤੀ ਗਈ | ਖਹਿਰਾ ਦੇ ਅਸਤੀਫੇ ਨੂੰ ਲੈਕੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:ਸਭ ਤੋਂ ਪਹਿਲਾਂ ਗੱਲ੍ਹ ਕਰਾਂਗੇ ਆਪ ਦੀ ਜਿਨ੍ਹਾਂ ਵੱਲੋਂ ਸਪੀਕਰ ਰਾਣਾ ਕੇ.ਪੀ ਨਾਲ ਮੁਲਾਕਾਤ ਕੀਤੀ ਗਈ | ਖਹਿਰਾ ਦੇ ਅਸਤੀਫੇ ਨੂੰ ਲੈਕੇ ਮੁਲਾਕਾਤ ਕੀਤੀ ਗਈ |

ਅਤੇ ਖਹਿਰਾ ਦੀ ਵਿਧਾਇਕੀ ਖਾਰਿਜ਼ ਕਰਨ ਨੂੰ ਲੈਕੇ ਇੱਕ ਪੱਤਰ ਵੀ ਸਪੀਕਰ ਨੂੰ ਸੌਂਪਿਆ ਗਿਆ | ਦਸ ਦਈਏ ਕਿ ਮੁਲਾਕਾਤ ਦੌਰਾਣ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਵੀ ਮੌਜੂਦ ਰਹੇ |

Watch Video

Leave a Reply

Your email address will not be published. Required fields are marked *