ਸਿਹਤ ਵਿਭਾਗ ਦੀ ਟੀਮ ਵੱਲੋਂ ਛਾਪੇਮਾਰੀ, ਹੋਟਲਾ ਤੋਂ ਭਰੇ ਸੈਂਪਲ, ਸਫਾਈ ਦਾ ਲਿਆ ਜਾਇਜ਼ਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਜਲੰਧਰ ਚ ਸਿਹਤ ਵਿਭਾਗ ਨੇ ਮਿਲਾਵਟ ਖੋਰੀ ਰੋਕਣ ਲਈ ਛਾਪੇਮਾਰੀ ਕੀਤੀ, ਇਸ ਦੌਰਾਨ ਵਿਭਾਗ ਨੇ ਕਈ ਹੋਟਲਾ ਤੋਂ ਖਾਣ-ਪੀਣ ਦੇ ਸੈਂਪਲ ਭਰੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਜਲੰਧਰ ਚ ਸਿਹਤ ਵਿਭਾਗ ਨੇ ਮਿਲਾਵਟ ਖੋਰੀ ਰੋਕਣ ਲਈ ਛਾਪੇਮਾਰੀ ਕੀਤੀ, ਇਸ ਦੌਰਾਨ ਵਿਭਾਗ ਨੇ ਕਈ ਹੋਟਲਾ ਤੋਂ ਖਾਣ-ਪੀਣ ਦੇ ਸੈਂਪਲ ਭਰੇ ਤੇ ਰਸੋਈ ਚ ਸਫਾਈ ਦਾ ਜਾਇਜਾ ਵੀ ਲਿਆ | ਤੇ ਅਧਿਕਾਰੀ ਨੇ ਕਿਹਾ ਕਿ ਜੇਕਰ ਸੈਂਪਲਾਂ ਚ ਕੋਈ ਮਿਲਾਵਟ ਪਾਈ ਗਈ ਤਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ |

 Watch Vodeo

Leave a Reply

Your email address will not be published. Required fields are marked *