ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸਭ ਤੋਂ ਪਿਹਲਾਂ ਗੱਲ੍ਹ ਕਰਾਂਗੇ ਸਰਕਾਰ, ਸੇਖੜੀ ਅਤੇ ਸਵਾਲ ਦੀ | ਗੁਰਦਾਸਪੁਰ ਚ ਜਿੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਲੋਕਸਭਾ ਚੋਣਾਂ ਨੂੰ ਲੈਕੇ ਦੌਰਾ ਕੀਤਾ ਗਿਆ. ਤਾਂ ਇੱਥੇ ਆਪਣੀ ਸਰਕਾਰ ਤੋਂ ਹੀ ਕਾਂਗਰਸੀ ਨਾਰਾਜ਼ ਨਜ਼ਰ ਆਏ | ਸਾਬਕਾ ਸਾਂਸਦ ਅਸ਼ਵਨੀ ਸੇਖੜੀ ਸਾਂਸਦ ਸੁਨੀਲ ਜਾਖੜ ਸਾਮਣੇ ਆਪਣਾ ਦੁਖੜਾ ਸੁਣਾਉਂਦੇ ਨਜ਼ਰ ਆਏ |
Watch Video
