ਲਿਵਿੰਗ ਇੰਡੀਆ ਨਿਊਜ਼ ਦੀ ਖਬਰ ਦਾ ਅਸਰ, ਧੱਕੇਸ਼ਾਹੀ ਤੇ ਆਖਰੀ ਪੁਲਿਸ ਨੇ ਕੀਤਾ ਮਾਮਲਾ ਦਰਜ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਲਿਵਿੰਗ ਇੰਡਿਆ ਨਿਉਜ਼ ਦੀ ਖਬਰ ਦਾ ਅਸਰ ਹੋਇਆ ਐ | ਪੰਚਾਇਤੀ ਚੋਣਾਂ ਨੂੰ ਲੈਕੇ ਬਿਤੇ ਦਿਨੀਂ ਸ਼ਾਹਕੋਟ ਚ ਹੋਈ ਧੱਕੇਸ਼ਾਹੀ ਤੇ ਆਖਰੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਲਿਵਿੰਗ ਇੰਡਿਆ ਨਿਉਜ਼ ਦੀ ਖਬਰ ਦਾ ਅਸਰ ਹੋਇਆ ਐ | ਪੰਚਾਇਤੀ ਚੋਣਾਂ ਨੂੰ ਲੈਕੇ ਬਿਤੇ ਦਿਨੀਂ ਸ਼ਾਹਕੋਟ ਚ ਹੋਈ ਧੱਕੇਸ਼ਾਹੀ ਤੇ ਆਖਰੀ ਪੁਲਿਸ ਨੇ ਕੀਤਾ ਮਾਮਲਾ ਦਰਜ | ਤੇ ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ | ਕੱਲ੍ਹ ਹੀ ਲਿਵਿੰਗ ਇੰਡਿਆ ਨਿਉਜ਼ ਨੇ ਧੱਕੇਸ਼ਾਹੀ ਦੀ ਕਹਾਣੀ ਵਖਾਈ ਸੀ |

Watch Watch

https://youtu.be/HEhgA-F_oTs

Leave a Reply

Your email address will not be published. Required fields are marked *