ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੱਜ ਬਰਗਾੜੀ ਮੋਰਚੇ ਨੂੰ ਲੈਕੇ ਹੋਵੇਗਾ ਵੱਡਾ ਖੁਲਾਸਾ
ਜਸਟਿਸ ਜੋਰਾ ਸਿੰਘ ਕਰਨਗੇ ਵੱਡਾ ਖੁਲਾਸਾ
ਬੇਅਦਬੀ ਮਾਮਲੇ ’ਚ ਜਾਂਚ ਰਿਪੋਰਟ ਦੇ ਤੱਥਾਂ ਨੂੰ ਕਰਨਗੇ ਜਨਤਕ
ਆਪ ਨੇਤਾਵਾਂ ਸਣੇ ਜੋਰਾ ਸਿੰਘ ਕਰਨਗੇ ਰਿਪੋਰਟ ਨੂੰ ਜਨਤਕ
ਪ੍ਰੈਸ ਕਾਨਫਰੰਸ ਕਰ ਖੋਲਣਗੇ ਪਿਛਲੀ ਅਤੇ ਮੌਜੂਦਾ ਸਰਕਾਰ ਦੇ ਰਾਜ਼
Watch Video
