ਆਮ ਲੋਕਾਂ ਦੇ ਕੰਮਕਾਜ ਤੇ ਪੈ ਸਕਦਾ ਹੈ ਮਾੜਾ ਅਸਰ, ਬੈਂਕਾ ਮੁਲਾਜ਼ਮ ਦੋ ਦਿਨ ਦੀ ਹੜਤਾਲ ਤੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬੈਂਕ ਦੇ ਅਧਿਕਾਰੀ ਇਕ ਵਾਰ ਫਿਰ ਤੋਂ ਹੜਤਾਲ ਤੇ ਜਾ ਰਹੇ ਹਨ।  ਜਿਸ ਕਾਰਨ ਇਕ ਵਾਰ ਫਿਰ ਤੋਂ ਆਮ ਲੋਕਾਂ ਨੂੰ ਪਰੇਸ਼ਾਨੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬੈਂਕ ਦੇ ਅਧਿਕਾਰੀ ਇਕ ਵਾਰ ਫਿਰ ਤੋਂ ਹੜਤਾਲ ਤੇ ਜਾ ਰਹੇ ਹਨ।  ਜਿਸ ਕਾਰਨ ਇਕ ਵਾਰ ਫਿਰ ਤੋਂ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸ ਦਈਏ ਕਿ ਜਨਤਕ ਬੈਂਕ ਦੇ ਅਧਿਕਾਰੀ 8 ਤੋਂ 9 ਜਨਵਰੀ ਨੂੰ ਹੜਤਾਲ ਤੇ ਜਾ ਰਹੇ ਹਨ।

Bank

ਸੂਤਰਾਂ ਤੋ ਪਤਾ ਚੱਲਿਆ ਹੈ ਕਿ ਉਹਨਾਂ ਨੇ ਇਹ ਫੈਸਲਾ ਸਰਕਾਰ ਦੀ ਵਿਰੋਧੀ ਗਤੀਵਿਧਿਆ ਦੇ ਕਾਰਨ ਹੀ ਲਿਆ ਗਿਆ ਹੈ। ਬੈਂਕ ਦੇ ਅਧਿਕਾਰੀਆ ਨੇ ਫੈਸਲਾ ਲੈਂਦੇ ਹੋਏ ਕਿਹਾ ਹੈ ਕਿ ਉਹ ਦੋ ਦਿਨ ਪੂਰੀ ਤਰ੍ਹਾਂ ਬੈਂਕ ਬੰਦ ਰੱਖਣਗੇ।

 

 

Leave a Reply

Your email address will not be published. Required fields are marked *