ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਕਰਤਾਪੁਰ ਲਾਂਘੇ ਨੂੰ ਲੈਕੇ ਜਿੱਥੇ ਬੀਤੀ ਰੰਧਾਵਾ ਵੱਲੋਂ ਜਾਇਜ਼ਾ ਲਿਆ ਗਿਆ ਤਾਂ ਉੱਥੇ ਹੀ ਜਾਇਜਾ ਨੂੰ ਲੈਕੇ ਰੰਧਾਵਾ ਦਾ ਕਹਿਣਾ ਹੈ ਕਿ ਲਾਂਘੇ ਦਾ ਕੰਮ 5 ਤੋਂ 6 ਮਹੀਨੇ ਅੰਦਰ ਜਲਦ ਹੀ ਪੂਰਾ ਹੋ ਜਾਵੇਗਾ | ਇਸਨੂੰ ਲੈਕੇ ਖਾਸਗੱਲਬਾਤ ਕੀਤੀ ਸਾਡੇ ਪੱਤਰਕਾਰ ਵਿਨੀਤ ਕਪੂਰ ਨੇ |
Watch Video
