ਬਰਫ ਦੀ ਸਫੇਦ ਚਾਦਰ ਨਾਲ ਢੱਕਿਆ ਮਾਂ ਵੈਸ਼ਣੋ ਦੇਵੀ ਦਾ ਦਰਬਾਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਮਾਂ ਵੈਸ਼ਣੋ ਦੇਵੀ ਦੇ ਆਲੌਕਿਕ ਦਰਸ਼ਨ ਕਰਨ ਦੇ ਨਾਲ ਨਾਲ ਸ਼ਰਧਾਲੂ ਬਰਫਬਾਰੀ ਦਾ ਵੀ ਮਜਾ ਉਠਾ ਰਹੇ ਹਨ। ਦੱਸ ਦਈਏ ਕਿ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਮਾਂ ਵੈਸ਼ਣੋ ਦੇਵੀ ਦੇ ਆਲੌਕਿਕ ਦਰਸ਼ਨ ਕਰਨ ਦੇ ਨਾਲ ਨਾਲ ਸ਼ਰਧਾਲੂ ਬਰਫਬਾਰੀ ਦਾ ਵੀ ਮਜਾ ਉਠਾ ਰਹੇ ਹਨ।

vaishno devi snowfall

ਦੱਸ ਦਈਏ ਕਿ ਦੇਸ਼ਭਰ ਤੋਂ ਆਉਣ ਵਾਲੇ ਸ਼ਰਧਾਲੂ ਮਾਤਾ ਦੇ ਦਰਸ਼ਨ ਕਰਨ ਲਈ ਪਹੁੰਚੇ ਇਸ ਦੌਰਾਨ ਉਹਨਾਂ ਨੇ ਬਰਫਬਾਰੀ ਦਾ ਵੀ ਮਜਾ ਲਿਆ।

vaishno devi snowfall

ਮਾਤਾ ਦਾ ਭਵਨ ਸਫੇਦ ਚਾਦਰ ਨਾਲ ਢੱਕਣ ਤੋਂ ਬਾਅਦ ਅਦਭੂਤ ਨਜਾਰਾ ਦਿਖ ਰਿਹਾ ਸੀ। ਇਸ ਨਜਾਰੇ ਨੂੰ ਦੇਖਣ ਦੇ ਲਈ ਕਰੀਬ 10000 ਸ਼ਰਧਾਲੂ ਵੈਸ਼ਣੋ ਦੇਵੀ ਭਵਨ ਦੇ ਵੱਲ ਨੂੰ ਰਵਾਨਾ ਹੋ ਚੁੱਕੇ ਸੀ।

vaishno devi snowfall

vaishno devi snowfall

ਉੱਥੇ ਹੀ ਦੂਜੇ ਪਾਸੇ ਇਸ ਬਰਫਬਾਰੀ ਦੇ ਕਾਰਨ ਕਈ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਕਰੀਬ 6 ਘੰਟੇ ਤੱਕ ਹਵਾਈ ਉਡਾਣਾ ਬੰਦ ਰਹੀਆ। ਇਸਦੇ ਬਾਵਜੁਦ ਵੀ ਸ਼ਰਧਾਲੂਆ ਦੀ ਸ਼ਰਧਾ ਅਤੇ ਉਤਸ਼ਾਹ ਘੱਟ ਨਾ ਹੋਇਆ।

Leave a Reply

Your email address will not be published. Required fields are marked *