PM ਨਰਿੰਦਰ ਮੋਦੀ ਨੇ LPU ‘ਚ ਇੰਡੀਅਨ ਸਾਇੰਸ ਕਾਂਗਰਸ ਦਾ ਕੀਤਾ ਉਦਘਾਟਨ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- PM ਨਰਿੰਦਰ ਮੋਦੀ ਪੰਜਾਬ ਦੌਰੇ ਤੇ ਹਨ। ਇਸ ਦੌਰਾਨ ਉਹਨਾਂ ਨੇ ਜਲੰਧਰ ਵਿਖੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਇੰਡੀਅਨ ਸਾਇੰਸ ਕਾਂਗਰਸ ਦਾ ਉਦਘਾਟਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- PM ਨਰਿੰਦਰ ਮੋਦੀ ਪੰਜਾਬ ਦੌਰੇ ਤੇ ਹਨ। ਇਸ ਦੌਰਾਨ ਉਹਨਾਂ ਨੇ ਜਲੰਧਰ ਵਿਖੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਇੰਡੀਅਨ ਸਾਇੰਸ ਕਾਂਗਰਸ ਦਾ ਉਦਘਾਟਨ ਕੀਤਾ।

https://www.facebook.com/LivingIndiaNewschannel/videos/1827232277388893/

ਇਸ ਦੌਰਾਨ PM ਮੋਦੀ ਵਿਦਿਆਰਥਿਆਂ ਵੱਲੋਂ ਤਿਆਰ ਕੀਤੀ ਬਿਨ੍ਹਾਂ ਡਰਾਇਵਰ ਵਾਲੀ ਬੱਸ ਦੀ ਸਵਾਰੀ ਵੀ ਕਰਨਗੇ। ਦੱਸ ਦਈਏ ਕਿ ਇਸ ਦੌਰਾਨ ਕਰੀਬ 20 ਹਜਾਰ ਵਿਗਿਆਨੀ ਮੌਜੂਦ ਹਨ। ਪੀਐੱਮ ਮੋਦੀ ਇਸ ਤੋਂ ਇਲਾਵਾ ਗੁਰਦਾਸਪੁਰ ਵੀ ਜਾਣਗੇ ਜਿੱਥੇ ਉਹ ਮਿਸ਼ਨ 13 ਦਾ ਆਗਾਜ ਕਰਨਗੇ।

Leave a Reply

Your email address will not be published. Required fields are marked *