ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਨਵੇਂ ਸਾਲ ‘ਤੇ ਘਰੇਲੂ ਗੈਸ ਸਿਲੰਡਰ ਦੇ ਰੇਟਾਂ ‘ਚ ਕਾਫੀ ਕਟੌਤੀ ਕਰ ਦਿੱਤੀ ਗਈ ਹੈ। ਸੋਮਵਾਰ ਤੋਂ ਸਬਸਿਡੀ ਵਾਲੇ ਸਿਲੰਡਰ ‘ਚ 5.91 ਰੁਪਏ ਕਟੌਤੀ ਹੋ ਗਈ।
ਕੌਮੀ ਰਾਜਧਾਨੀ ‘ਚ 14.2 ਕਿਲੋ ਦਾ ਸਬਸਿਡੀ ਵਾਲਾ ਸਿਲੰਡਰ 500.90 ਰੁਪਏ ਤੋਂ ਘਟਾ ਕੇ 494.99 ਰੁਪਏ ਦਾ ਕਰ ਦਿੱਤਾ ਗਿਆ | ਗੈਰਸਬਸਿਡੀ ਵਾਲੇ ਸਿਲੰਡਰ ਦੀ ਕੀਮਤ ‘ਚ ਸਿੱਧੀ 120.50 ਰੁਪਏ ਦੀ ਕਟੌਤੀ ਹੋ ਗਈ ਹੈ |
Watch Video
