ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਹੁਣ ਗੱਲ੍ਹ ਕਰਾਂਗੇ ਗਿੱਦੜਬਾਹਾ ਤੋਂ ਵਿਧਾਇਕ ਰਾਜਾ ਵੜ੍ਹਿੰਗ ਦੀ ਜੋਂ ਇਕ ਵਾਰ ਮੁੜ ਤੋਂ ਵਿਵਾਦਾਂ ਚ ਫਸ ਗਏ ਨੇ | ਰਾਜਾ ਵੜਿੰਗ ਵਿਵਾਦਿਤ ਟਵੀਟ ਕਰ ਹਨੂਮਾਨ ਚਾਲੀਸਾ ਦਾ ਅਪਮਾਨ ਕੀਤਾ ਹਗੈ | ਅਤੇ ਨਾਲ ਹੀ ਉਹਨਾਂ ਵੱਲੋਂ ਅਪਲੋਡ ਕੀਤੀਆਂ ਲਾਈਨਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਨੇ |
Watch Video
