ਸ੍ਰੀ ਫਤਿਹਗੜ੍ਹ ਸਾਹਿਬ ’ਚ ਨਤਮਸਤਕ ਹੋਏ ਸਾਂਸਦ, 1984 ਦੇ ਮਸਲੇ ਨੂੰ ਲੈਕੇ ਕਾਂਗਰਸ ਤੇ ਸਾਧੇ ਨਿਸ਼ਾਨੇ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸ੍ਰੀ ਫਤਿਹਗੜ੍ਹ ਸਾਹਿਬ ਚ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨਤਮਸਤਕ ਹੋਏ | ਇਸ ਦੌਰਾਣ ਉਹਨਾਂ ਨੇ ਜਿੱਥੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਦਰਸ਼ਨ ਕੀਤੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸ੍ਰੀ ਫਤਿਹਗੜ੍ਹ ਸਾਹਿਬ ਚ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨਤਮਸਤਕ ਹੋਏ | ਇਸ ਦੌਰਾਣ ਉਹਨਾਂ ਨੇ ਜਿੱਥੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਦਰਸ਼ਨ ਕੀਤੇ ਤਾਂ ਉੱਥੇ ਹੀ 84 ਦੇ ਬਹਾਨੇ ਕਾਂਗਰਸ ਤੇ ਜੰਮਕੇ ਨਿਸ਼ਾਨੇ ਸਾਧੇ ਗਏ |

ਸ੍ਰੀ ਫਤਿਹਗੜ੍ਹ ਸਾਹਿਬ ’ਚ ਨਤਮਸਤਕ ਹੋਏ ਸਾਂਸਦ

1984 ਦੇ ਮਸਲੇ ਨੂੰ ਲੈਕੇ ਕਾਂਗਰਸ ਤੇ ਸਾਧੇ ਨਿਸ਼ਾਨੇ

ਦੋਸ਼ੀਆਂ ਨੂੰ ਬਚਾ ਰਹੀ ਕਾਂਗਰਸ ਸਰਕਾਰ- ਚੰਦੂਮਾਜਰਾ

Watch Video

https://youtu.be/hd3uZg6rm9g

Leave a Reply

Your email address will not be published. Required fields are marked *